ਤੁਹਾਨੂੰ ਆਪਣੇ ਜੀਵਨ ਕਾਲ ਵਿੱਚ ਕਿੰਨੇ ਸਿੱਖ ਮਿਲੇ ਹਨ ਜਿਨ੍ਹਾਂ ਨੇ ਘੱਟੋ-ਘੱਟ 5-10% ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਾ ਹੈ?
ਤੁਹਾਨੂੰ ਆਪਣੇ ਜੀਵਨ ਕਾਲ ਵਿੱਚ ਕਿੰਨੇ ਸਿੱਖ ਮਿਲੇ ਹਨ ਜਿਨ੍ਹਾਂ ਨੇ ਘੱਟੋ-ਘੱਟ 5-10% ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਾ ਹੈ?
Share
ਬਹੁਤ ਸਾਰੇ ਜੀ।
Thank you so much ji
ਬਹੁਤ ਸਾਰੇ, ਜਿਹੜੇ ਕਿ ਰੋਜ਼ਾਨਾ ਸਹਿਜ ਪਾਠ ਕਰਦੇ ਹਨ ਤੇ ਉਨ੍ਹਾਂ ਨੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਦਾ ਪਾਠ ਬਹੁਤ ਵਾਰੀ ਕੀਤਾ ਹੈ। ਉਨ੍ਹਾਂ ਵਿਚ ਸਿਰਫ਼ ਵੱਡੇ ਹੀ ਨਹੀਂ ਹਨ, ਬੱਚੇ ਵੀ ਹਨ। ਤੁਸੀਂ ਵੀ ਉਨ੍ਹਾਂ ਵਿਚੋਂ ਰੋਜ਼ਾਨਾ ਸਹਿਜ ਪਾਠ ਕਰਨ ਵਾਲੇ ਇੱਕ ਹੋ ਸਕਦੇ ਹੋ ਜਾਂ ਬਣ ਸਕਦੇ ਹੋ। ਕ੍ਰਿਪਾ ਕਰੋ ਜੀ।
Thank you so much ji