can I listen to shabaad and say waheguru all day even if I ate meat? it’s that allowed and okay?
can I listen to shabaad and say waheguru all day even if I ate meat? it’s that allowed and okay?
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
As already clarified to Manpreet Paji, eating meat is a matter of choice and suitability and is not a subject for discussion, as far as Sikhism is concerned. Therefore, you can eat meat and listen to Gurbani. There is no problem.
ਗੁਰੂ ਗਰੰਥ ਸਾਹਿਬ ਵਿਚ ਅੰਕਿਤ ਗੁਰਬਾਣੀ ਨੂੰ ਸੁਣਨਾ
Listening to Gurbani written in Guru Grnath Sahib
ਜੇਕਰ ਗੁਰਬਾਣੀ ਨੂੰ ਤੇਜੀ ਤੇਜੀ ਬਿਨਾ ਸਮਝੇ ਪੜ੍ਹਾਂਗੇ ਤਾਂ ਅੰਦਰ ਹੰਕਾਰ ਪੈਦਾ ਹੋਵੇਗਾ, ਕਿ ਮੈਂ ੫ ਪਾਠ ਕਰ ਲਏ, ੭, ੧੧, ਜਾਂ ੨੧ ਪਾਠ ਕਰ ਲਏ।
ਸਲੋਕੁ ਮਃ ੧ ॥ ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥ ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥ ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥ ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥ ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥੧॥ (੪੬੭)
ਇਕੱਲਾ ਤੇ ਬੇਧਿਆਨੇ ਪੜ੍ਹਨ ਨਾਲ ਸਮਝ ਕੁਝ ਵੀ ਨਹੀਂ ਪੈਂਦਾ ਹੈ ਤੇ ਸਿਰਫ ਹੰਕਾਰ ਹੀ ਵਧਦਾ ਹੈ। ਜੇਕਰ ਗੁਰਬਾਣੀ ਨੂੰ ਧਿਆਨ ਨਾਲ, ਹੌਲੀ ਹੌਲੀ, ਸਮਝੇ ਪੜ੍ਹਾਂਗੇ ਤਾਂ ਅੰਦਰ ਪਿਆਰ ਪੈਦਾ ਹੋਵੇਗਾ, ਸਤਿਕਾਰ ਤੇ ਨਿਮਰਤਾ ਪੈਦਾ ਹੋਵੇਗੀ।
ਕੁਦਰਤਿ ਕਵਣ ਕਹਾ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥੧੬॥ (੩)
ਹਿੰਦੂ ਧਰਮ ਦੀ ਵੀਚਾਰ ਅਨੁਸਾਰ ਜਿਆਦਾ ਜੋਰ ਵੇਖਣ ਅਤੇ ਦਰਸ਼ਨ ਕਰਨ ਤੇ ਕੀਤਾ ਜਾਂਦਾ ਹੈ। ਮੁਸਲਮਾਨਾਂ ਲਈ ਪੰਜ ਵਖਤ ਨਮਾਜ਼ ਪੜ੍ਹਨਾ ਜਰੂਰੀ ਹੈ। ਸਿੱਖ ਧਰਮ ਅਨੁਸਾਰ ਪੜ੍ਹਨ ਤੱਕ ਸੀਮਤ ਨਹੀਂ ਹੈ। ਬਾਣੀ ਨੂੰ ਪੜ੍ਹਨਾਂ, ਸੁਣਨਾਂ, ਸਮਝਣਾਂ ਅਤੇ ਹਿਰਦੇ ਵਿਚ ਵਸਾਉਣਾਂ ਵੀ ਜਰੂਰੀ ਹੈ।
ਗੁਰ ਪੂਰੇ ਕੀ ਬਾਣੀ ॥ ਪਾਰਬ੍ਰਹਮ ਮਨਿ ਭਾਣੀ ॥ ਨਾਨਕ ਦਾਸਿ ਵਖਾਣੀ ॥ ਨਿਰਮਲ ਅਕਥ ਕਹਾਣੀ ॥੨॥੧੮॥੮੨॥ (੬੨੯)
ਵੇਖਣਾਂ ਕਈ ਘੰਟੇ ਤੱਕ ਹੋ ਸਕਦਾ ਹੈ, ਪੜ੍ਹਨਾਂ ਕੁਝ ਘੰਟੇ ਤੱਕ ਹੋ ਸਕਦਾ ਹੈ ਅਤੇ ਸੁਣਨਾਂ ਕੁਝ ਮਿੰਟ ਲਈ ਵੀ ਕਈ ਵਾਰੀ ਮੁਸ਼ਕਲ ਲਗਦਾ ਹੈ।
ਗਾਵੀਐ ਸੁਣੀਐ ਮਨਿ ਰਖੀਐ ਭਾਉ ॥ ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥੫ ॥ (੨)
ਗਰੂ ਬਾਣੀ ਸ਼ਬਦ ਦੇ ਬੋਲ ਕੰਨਾਂ ਵਿਚ ਆਵਾਜ਼ ਦਿਮਾਗ ਨਾਲ ਧਿਆਨ ਨਾਲ ਸੁਣਨਾਂ ਹਿਰਦੇ ਵਿਚ ਵਸਾਉਣਾਂ ਅਮਲੀ ਜੀਵਨ ਵਿਚ ਅਪਨਾਉਣਾਂ ਆਤਮਿਕ ਆਨੰਦ
ਆਸਾ ਮਹਲਾ ੩ ॥ ਸਬਦਿ ਸੁਣੀਐ ਸਬਦਿ ਬੁਝੀਐ ਸਚਿ ਰਹੈ ਲਿਵ ਲਾਇ ॥ ਸਬਦੇ ਹਉਮੈ ਮਾਰੀਐ ਸਚੈ ਮਹਲਿ ਸੁਖੁ ਪਾਇ ॥ ੪ ॥ ਬਿਨੁ ਸਬਦੈ ਸੁਣੀਐ ਨ ਦੇਖੀਐ ਜਗੁ ਬੋਲਾ ਅੰਨੑਾ ਭਰਮਾਇ ॥ ਬਿਨੁ ਨਾਵੈ ਦੁਖੁ ਪਾਇਸੀ ਨਾਮੁ ਮਿਲੈ ਤਿਸੈ ਰਜਾਇ ॥ ੮ ॥ ਜਿਨ ਬਾਣੀ ਸਿਉ ਚਿਤੁ ਲਾਇਆ ਸੇ ਜਨ ਨਿਰਮਲ ਪਰਵਾਣੁ ॥ ਨਾਨਕ ਨਾਮੁ ਤਿਨੑਾ ਕਦੇ ਨ ਵੀਸਰੈ ਸੇ ਦਰਿ ਸਚੇ ਜਾਣੁ ॥ ੯ ॥ ੧੩ ॥ ੩੫ ॥ (੪੨੯)
http://www.geocities.ws/sarbjitsingh/GurbaniIndexGurmukhi.htm,
The eating of meat has got nothing to do with the religion.