ਜੈਸੀ ਭੂਖ ਹੋਇ ਅਭ ਅੰਤਰਿ ਤੂੰ ਸਮਰਥੁ ਸਚੁ ਦੇਵਣਹਾਰ
can anyone favor me to explain this
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Respected Anonymous ji
ਜੈਸੀ ਭੂਖ ਹੋਇ ਅਭ ਅੰਤਰਿ ਤੂੰ ਸਮਰਥੁ ਸਚੁ ਦੇਵਣਹਾਰ ॥
Whatever desires inside us, God fulfils it. There is no shortage of anything in his house. His gifts never end. We should also ask for the gift of virtues, if we do good deeds then we will get the same reward, He is capable.
ਜੈਸੀ ਭੂਖ ਹੋਇ ਅਭ ਅੰਤਰਿ ਤੂੰ ਸਮਰਥੁ ਸਚੁ ਦੇਵਣਹਾਰ ॥
ਜੈਸੀ ਵੀ ਸਾਡੇ ਅੰਦਰ ਚਾਹਤ ਹੈ ਪ੍ਰਮਾਤਮਾ ਉਹ ਜਰੂਰ ਪੂਰੀ ਕਰਦਾ ਹੈ।ਉਸ ਦੇ ਘਰ ਵਿੱਚ ਕਿਸੇ ਵੀ ਚੀਜ਼ ਦੀ ਘਾਟ ਨਹੀਂ ਹੈ।ਉਸ ਦੀਆਂ ਦਾਤਾਂ ਦਾ ਕਦੀ ਅੰਤ ਨਹੀਂ ਹੁੰਦਾ।ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਗੁਣਾਂ ਦੀ ਦਾਤ ਮੰਗੀਏ, ਜੇ ਸ਼ੁਭ ਕਰਮ ਕਰਾਂਗੇ ਤਾਂ ਫਲ ਵੀ ਤੈਸਾ ਹੀ ਲਵਾਂਗੇ, ਉਹ ਸਮਰੱਥ ਹੈ।