Before my Anand Karaj I wish to learn and understand the char lavaan.
Please guide me further how to get a better understanding of each of the four Lavaan.
Anand Karaj
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
The relationship between husband and wife is very lovely and lifelong. Always support each other in sorrows and joys. Walk step by step. Start this relationship with the teachings of Guru.
ਧੰਨਿ ਸੁਹਾਗਨਿ ਜੋ ਪੀਅ ਭਾਵੈ ॥
ਕਹਿ ਕਬੀਰ ਫਿਰਿ ਜਨਮਿ ਨ ਆਵੈ ।।(483)
Meaning that the woman is very fortunate who has a heartfelt love between husband and wife.
On page 773 in the Suhi Raag which is recited during the Anand Karaj which is called the Lava Paath, it is a matter of the spiritual state which is very important to understand so I would love to suggest to you that you follow Prof. Darshan Singh Ji. Be sure to watch and understand the meaningful videos of Anand Karaj by him. You will find everything on youtube so please listen. By the way, marriage also means
ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ ll
ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ ।। (788)
This means that it is not just a matter of husband and wife living together, it is very important that they share their views. It is also very important to understand and support each other sincerely.
ਪਤੀ ਪਤਨੀ ਦਾ ਰਿਸ਼ਤਾ ਬਹੁਤ ਹੀ ਪਿਆਰਾ ਅਤੇ ਜੀਵਨ ਭਰ ਦਾ ਹੈ।ਦੁੱਖ ਸੁੱਖ ਵਿੱਚ ਸਦਾ ਇਕ ਦੂਜੇ ਦਾ ਸਾਥ ਦੇਣਾ ਕਦਮ ਨਾਲ ਕਦਮ ਮਿਲਾਕੇ ਚੱਲਣਾ।ਗੁਰੂ ਦੀ ਸਿੱਖਿਆ ਲੈਕੇ ਇਸ ਰਿਸ਼ਤੇ ਦੀ ਸ਼ੁਰੂਆਤ ਕਰਨੀ।
ਧੰਨਿ ਸੁਹਾਗਨਿ ਜੋ ਪੀਅ ਭਾਵੈ ॥
ਕਹਿ ਕਬੀਰ ਫਿਰਿ ਜਨਮਿ ਨ ਆਵੈ ।।(483)
ਭਾਵ ਉਹ ਜੀਵ ਇਸਤ੍ਰੀ ਵੱਡੇ ਭਾਗਾਂ ਵਾਲੀ ਹੈ ਜਿਨ੍ਹਾਂ ਪਤੀ ਪਤਨੀ ਦਾ ਆਪਸ ਵਿੱਚ ਦਿਲੀ ਪਿਆਰ ਹੈ।
ਸੂਹੀ ਰਾਗ ਵਿੱਚ ਜੋ 773 ਅੰਕ ਤੇ ਚਉਪਦੇ ਹਨ ਜੋ ਆਨੰਦ ਕਾਰਜ ਵੇਲੇ ਪੜੇ ਜਾਂਦੇ ਹਨ ਜਿਸ ਨੂੰ ਲਾਵਾਂ ਦਾ ਪਾਠ ਕਿਹਾ ਜਾਂਦਾ ਹੈ ਉਹ ਅਧਿਆਤਮਿਕ ਅਵਸਥਾ ਦੀ ਗੱਲ ਹੈ ਜਿਸ ਨੂੰ ਸਮਝਣਾ ਬਹੁਤ ਜਰੂਰੀ ਹੈ ਸੋ ਮੈਂ ਆਪ ਜੀ ਨੂੰ suggestion ਦੇਵਾਂਗੀ ਕਿ ਤੁਸੀਂ ਪ੍ਰੋ ਦਰਸ਼ਨ ਸਿੰਘ ਜੀ ਦਾ ਆਨੰਦ ਕਾਰਜ ਦਾ ਅਰਥ ਵਾਲੀਆਂ ਵੀਡੀਓ ਜਰੂਰ ਦੇਖੋ ਅਤੇ ਸਮਝੋ।youtube ਤੇ ਤੁਹਾਨੂੰ ਸਭ ਮਿਲ ਜਾਏਗਾ ਸੋ ਜਰੂਰ ਸੁਣ ਲੈਣਾਂ ਜੀ। ਵੈਸੇ ਵਿਆਹ ਦਾ ਅਰਥ ਇਹ ਵੀ ਹੈ
ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ ll
ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ ।। (788)
ਭਾਵ ਸਿਰਫ ਇਕੱਠੇ ਬੈਠਣ ਨਾਲ ਇੱਕਠੇ ਰਹਿਣ ਨਾਲ ਹੀ ਪਤੀ ਪਤਨੀ ਦਾ ਸੰਬੰਧ ਨਹੀਂ ਹੈ ਬਲਕਿ ਵੀਚਾਰ ਇੱਕ ਹੋਣੇ ਬਹੁਤ ਜਰੂਰੀ ਹਨ।ਇੱਕ ਦੂਜੇ ਨੂੰ ਦਿਲੋਂ ਸਮਝਣਾ ਅਤੇ ਸਾਥ ਦੇਣਾ ਵੀ ਬਹੁਤ ਜਰੂਰੀ ਹੈ