ਸੂਹੀ what is the difference in this and other ਮਹਲਾ
ਸੂਹੀ what is the difference in this and other ਮਹਲਾ
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।।
ਸੂਹੀ ਰਾਗ ਗੁਰੂ ਗ੍ਰੰਥ ਸਾਹਿਬ ਦੇ ਵਿਚ ਆਏ 31 ਰਾਗਾਂ ਵਿਚੋਂ ਇਕ ਹੈ ਤੇ ਪੰਨਾ 728 ਤੋਂ 794 ਤੱਕ ਸੁਸ਼ੋਭਿਤ ਹੈ। ਮਹਲਾ ਦਾ ਅਰਥ ਹੈ ਗੁਰੂ ਸਰੀਰ।
ਮਹਲਾ ੧ ਦਾ ਅਰਥ ਹੈ ਪਹਿਲੇ ਗੁਰੂ ਸਰੀਰ ਗੁਰੂ ਨਾਨਕ ਸਾਹਿਬ ਦੀ ਬਾਣੀ।
ਮਹਲਾ ੨ ਦਾ ਦੂਜੇ ਗੁਰੂ ਸਰੀਰ ਗੁਰੂ ਅੰਗਦ ਸਾਹਿਬ ਦੀ ਬਾਣੀ।
ਮਹਲਾ ੩ ਦਾ ਅਰਥ ਹੈ ਤੀਜੇ ਗੁਰੂ ਸਰੀਰ ਗੁਰੂ ਅਮਰਦਾਸ ਸਾਹਿਬ ਦੀ ਬਾਣੀ।
ਇਸੇ ਤਰ੍ਹਾਂ ਹੋਰ ਅੱਗੇ।
ਉਮੀਦ ਕਰਦਾ ਹਾਂ ਕਿ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਅੱਗੇ ਕੁੱਝ ਹੋਰ ਪੁੱਛਣਾ ਚਾਹੋ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ
————————
ੴਸਤਿਗੁਰ ਪ੍ਰਸਾਦਿ ॥ ਰਾਗੁ ਸਿਰੀ ਰਾਗੁ ਮਹਲਾ ਪਹਿਲਾ 1 ਘਰੁ 1
ਨੋਟ: ‘ਮਹਲਾ 1’ ਦੇ ਅੰਕ ਤੋਂ ਪਹਿਲਾਂ ਲਫ਼ਜ਼ ‘ਪਹਿਲਾ’ ਤੋਂ ਸਾਫ਼ ਪ੍ਰਤੱਖ ਹੈ ਕਿ ਅੰਕ 1 ਨੂੰ ਪੜ੍ਹਨਾ ਹੈ ‘ਪਹਿਲਾ’। ਇਸੇ ਤਰ੍ਹਾਂ ‘ਘਰੁ 1’ ਦੇ ਅੰਕ 1 ਨੂੰ ਭੀ ਪੜ੍ਹਨਾ ਹੈ।