ਬੱਸ ਇਹ ਪੁੱਛਣਾ ਚਾਹੁੰਦਾ ਹਾਂ ਕਿ ਕੀ ਅੰਮ੍ਰਿਤਧਾਰੀਆਂ ਨੂੰ ਕੁੰਡਲੀਆਂ ਪੜ੍ਹਨੀਆਂ ਚਾਹੀਦੀਆਂ ਹਨ, ਇਸ ਬਾਰੇ ਲੋਕਾਂ ਦੇ ਕੀ ਵਿਚਾਰ ਹਨ?
ਬੱਸ ਇਹ ਪੁੱਛਣਾ ਚਾਹੁੰਦਾ ਹਾਂ ਕਿ ਕੀ ਅੰਮ੍ਰਿਤਧਾਰੀਆਂ ਨੂੰ ਕੁੰਡਲੀਆਂ ਪੜ੍ਹਨੀਆਂ ਚਾਹੀਦੀਆਂ ਹਨ, ਇਸ ਬਾਰੇ ਲੋਕਾਂ ਦੇ ਕੀ ਵਿਚਾਰ ਹਨ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
I am sorry I am having my problem understanding your question because I only know Simple Punjabi.
can you please someone translate this question in detail English. thanks
ਬਿਲਕੁਲ ਨਹੀਂ।ਜੋਤਿਸ਼ ਸਿਰਫ ਤੇ ਸਿਰਫ ਇੱਕ ਮਾਨਸਿਕ ਬੀਮਾਰੀ ਹੈ ਹੋਰ ਕੁੱਝ ਵੀ ਨਹੀਂ।Perspective Section ਵਿੱਚ ਮੇਰਾ ਆਰਟੀਕਲ ਹੈ
Astrology a mental illness ਉਹ ਜਰੂਰ ਪੜੋ ਆਪ ਜੀ ਨੂੰ ਇਸ ਸੁਆਲ ਦੇ ਸਾਰੇ ਜੁਆਬ ਮਿਲ ਜਾਣਗੇ ਜੀ।
Okay so your question is if you are Amritdhari, can you follow and get your life directions through Astrology readings pandits.
Ask yourself are you open minded or you are going to follow something blindly. In SGGS ji the word Astrology comes only one time. You can read that Shabad.
As per my understanding, if you truly believe in IkOnkar, nothing can bring you down. Amritdhari people know IkOnkar very well, much better than person like me. If they want to learn about astrology and it’s science, nothing wrong with that. IkOnkar humanity is very diverse with different ways to find peace of mind. if knowing and understanding gives someone some direction to solve some problems than what is wrong with that, nothing. You just have to remember that you don’t get addicted to that way and astrology pandits ruin you and all your money is gone.
For example I buy lottery tickets for $10 dollars and dream and hope and do my Ardas, to be multi millionaire.
Than I get addicted to buy lottery tickets and now my peace of mind is disturbed.
Amritdhari people should learn and get all kinds of knowledge in IkOnkar humanity because than they can decide how this compares with SGGS ji and give IkOnkar humanity ways to find and achieve peace of mind.
ਮਃ ੩ ॥ ਮਨ ਕੀ ਪਤ੍ਰੀ ਵਾਚਣੀ ਸੁਖੀ ਹੂ ਸੁਖੁ ਸਾਰੁ ॥ ਸੋ ਬ੍ਰਾਹਮਣੁ ਭਲਾ ਆਖੀਐ ਜਿ ਬੂਝੈ ਬ੍ਰਹਮੁ ਬੀਚਾਰੁ ॥ ਹਰਿ ਸਾਲਾਹੇ ਹਰਿ ਪੜੈ ਗੁਰ ਕੈ ਸਬਦਿ ਵੀਚਾਰਿ ॥ page 1093
ਅਰਥ: (ਲੋਕਾਂ ਨੂੰ ਥਿੱਤਾਂ ਆਦਿਕ ਦੱਸਣ ਲਈ ਪੱਤ੍ਰੀ ਪੜ੍ਹਨ ਦੇ ਥਾਂ) ਆਪਣੇ ਮਨ ਦੀ ਪੱਤ੍ਰੀ ਪੜ੍ਹਨੀ ਚਾਹੀਦੀ ਹੈ (ਕਿ ਇਸ ਦੀ ਕੇਹੜੇ ਵੇਲੇ ਕੀਹ ਹਾਲਤ ਹੈ; ਇਹ ਪੱਤ੍ਰੀ ਵਾਚਣ ਨਾਲ) ਸਭ ਤੋਂ ਸ੍ਰੇਸ਼ਟ ਸੁਖ ਮਿਲਦਾ ਹੈ। (ਜੋ ਥਿੱਤਾਂ ਦੀ ਭਲਾਈ ਬੁਰਾਈ ਵਿਚਾਰਨ ਦੇ ਥਾਂ) ਰੱਬੀ ਵਿਚਾਰ ਨੂੰ ਸਮਝਦਾ ਹੈ ਉਸ ਬ੍ਰਾਹਮਣ ਨੂੰ ਚੰਗਾ ਜਾਣੋ। ਜੋ (ਬ੍ਰਾਹਮਣ) ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ ਪ੍ਰਭੂ ਦਾ ਨਾਮ ਪੜ੍ਹਦਾ ਹੈ