Kindly explain the meaning of this shabad
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Kindly explain the meaning of this shabad
ਸਤਿਕਾਰ ਯੋਗ ਵੀਰ ਜੀ
ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ ॥
ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ ॥
ਭਾਵ ਹੈ ਕਿ ਸਭ ਤੇ ਇਹ ਆਖਰੀ ਸਮਾਂ ਆਉਣਾ ਹੈ, ਸੱਦੇ ਤਾਂ ਨਿਤ ਪੈ ਰਹੇ ਹਨ।
ਧਰਮ ਵਾਲਾ ਕੰਮ ਕਰਨ ਤੋਂ ਕਦੇ ਵੀ ਦੇਰ ਨਾ ਕਰੀਏ।ਉਸ ਮਾਲਕ ਨੂੰ ਸਦਾ ਚੇਤੇ ਰੱਖੀਏ।ਸ਼ੁਭ ਗੁਣਾਂ ਨਾਲ ਜੀਵਨ ਜੀਵੀਏ।
ਬਾਕੀ ਮੈਂ ਨਾਲ ਇਸ ਸ਼ਬਦ ਦੀ ਪੂਰੀ ਵੀਡੀਓ ਵੀ ਪਾ ਰਹੀ ਹਾਂ।ਉਹ ਜਰੂਰ ਸੁਣੋ ਜੀ।