ਕੇਸ਼ਾਧਾਰੀ ਸਿੱਖ ਅਸਲ ਵਿੱਚ ਕੀ ਹੁੰਦਾ ਹੈ ਅਤੇ ਸਹਿਜਧਾਰੀ ਤੋਂ ਕੇਸ਼ਾਧਾਰੀ ਵਿੱਚ ਤਬਦੀਲੀ ਕਿਵੇਂ ਹੁੰਦੀ ਹੈ?
ਕੇਸ਼ਾਧਾਰੀ ਸਿੱਖ ਅਸਲ ਵਿੱਚ ਕੀ ਹੁੰਦਾ ਹੈ ਅਤੇ ਸਹਿਜਧਾਰੀ ਤੋਂ ਕੇਸ਼ਾਧਾਰੀ ਵਿੱਚ ਤਬਦੀਲੀ ਕਿਵੇਂ ਹੁੰਦੀ ਹੈ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।
ਕ੍ਰਿਪਾ ਕਰਕੇ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਸਹਿਜਧਾਰੀ ਦੇ ਵਿਸ਼ੇ ਤੇ ਇੱਕ ਬਹੁਤ ਸੁੰਦਰ ਲੇਖ ਪੜ੍ਹਨ ਦੀ ਕ੍ਰਿਪਾਲਤਾ ਕਰਨੀ ਜੀ:-
https://www.sikhmarg.com/2009/1115-sehajdhari.html
ਆਦਰ ਸਹਿਤ,
ਆਪ ਦਾ ਵੀਰ