ਸੰਸਾਰ ਵਿੱਚ ਇੰਨਾ ਹਨੇਰਾ ਜਾਂ ਨਕਾਰਾਤਮਕਤਾ ਕਿਉਂ ਹੈ?
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Respected Darshpreet ji
ਆਪ ਜੀ ਦਾ ਸੁਆਲ ਬਹੁਤ ਵਧੀਆ ਹੈ ਕਿ ਅੱਜ ਸੰਸਾਰ ਵਿੱਚ ਜਿਥੇ ਵੀ ਦੇਖੋ ਹਨੇਰਾ ਅਤੇ ਨਾਕਾਰਾਤਮਕ ਸੋਚ ਹੀ ਨਜਰ ਆਉਂਦੀ ਹੈ।ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਸੀਂ ਅੱਜ ਗੁਰੂ ਸਾਹਿਬ ਦੇ ਹੁਕਮ ਨੂੰ ਸਮਝਣਾ ਛੱਡ ਚੁੱਕੇ ਹਾਂ।ਹੁਕਮ ਤੋ ਭਾਵ ਹੈ ਨਿਯਮ। ਅਤੇ ਅਸੀਂ ਆਪਣਾ ਜੀਵਨ ਬੇਨਿਯਮਾ ਬਣਾ ਲਿਆ ਹੈ।
ਅੱਜ ਸਾਡੀ ਹਾਲਤ ਹੈ
ਕੂੜੁ ਕਪਟੁ ਕਮਾਵੈ ਮਹਾ ਦੁਖੁ ਪਾਵੈ ਵਿਣੁ ਸਤਿਗੁਰ ਮਗੁ ਨ ਪਾਇਆ।।(773)
ਭਾਵ ਕਿ ਅੱਜ ਅਸੀਂ ਝੂਠ ਬੋਲਦੇ ਹਾਂ, ਠੱਗੀਆਂ ਮਾਰਦੇ ਹਾਂ ਹਰ ਗਲਤ ਕੰਮ ਕਰਦੇ ਹਾਂ ਅਤੇ ਗੁਰਬਾਣੀ ਪੜਦੇ ਨਹੀਂ। ਮਤਲਬ ਉਜਾੜੇ ਰਾਹਾਂ ਤੇ ਚੱਲ ਰਹੇ ਹਾਂ।ਆਪਣੀ ਹਉਮੈ ਹਰ ਜਗ੍ਹਾ ਪ੍ਰਧਾਨ ਬਣਾਈ ਹੋਈ ਹੈ।ਤਾਂ ਹੀ ਸੰਸਾਰ ਦੀ ਇਹ ਹਾਲਤ ਬਣੀ ਹੋਈ ਹੈ। ਅੱਜ ਵੀ ਜੇ ਅਸੀਂ
ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ।।(139)
ਜੇ ਗੁਰੂ ਜੀ ਦੇ ਦੱਸੇ ਹੁਕਮ ਅਨੁਸਾਰ ਚੱਲਣਾ ਸ਼ੁਰੂ ਕਰ ਦੇਈਏ ਤਾਂ ਸਭ ਪਾਸੇ ਚਾਨਣ ਹੀ ਚਾਨਣ ਦਿਸੇਗਾ।
There is darkness in this world due to the lack of the knowledge from the True Guru. The Naam of the Akal Purkh is the only solution which can be understood with the help of Shabad Guru. Only the Gurbani written in Guru Granth Sahib can enlighten us and show the proper path.
ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ ॥ ਗੁਰ ਵਾਕੁ ਨਿਰਮਲੁ ਸਦਾ ਚਾਨਣੁ ਨਿਤ ਸਾਚੁ ਤੀਰਥੁ ਮਜਨਾ ॥੧॥ – 687