Does really Yamdoot come? Yamdoot kaun hun and ki eh sachi aunde hun or eh sirf stories hun?
Does really Yamdoot come? Yamdoot kaun hun and ki eh sachi aunde hun or eh sirf stories hun?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Thank you so much for asking this question
The word Jamdoot appears in Gurbani using the only folk idiom. But at the same time, Satguru Ji has completely rejected Jamdoot.
ਸਤਿਗੁਰੂ ਆਗੈ ਅਰਦਾਸਿ ਕਰਿ ਸਾਜਨ ਦੇਇ ਮਿਲਾਇ।।
ਸਾਜਨਿ ਮਿਲਿਐ ਸੁਖੁ ਪਾਇਆ ਜਮਦੂਤ ਮੂਏ ਬਿਖੁ ਖਾਇ।।(55)
That is, make a request/pray to SatGuru that we get to know the infallible laws of Nirankar. When the Hukam of God is recognized and we come to live in the Hukam then the fear of all the Jamdoots will disappear from within.
Jamdoots have no identity of their own. It is only a symbol of death. Or to put it another way, the name of death is Jamdoot. When one starts living one’s life according to Gurbani then one is also freed from the fear of death. Understand that life and death are all God’s Hukam.
ਜਮ ਕੇ ਫਾਹੇ ਸਤਿਗੁਰਿ ਤੋੜੇ ਗੁਰਮੁਖਿ ਤਤੁ ਬੀਚਾਰਾ ਹੇ।।(1029)
When we start living according to the Guru’s wisdom than all the fears of Jamdoot also disappear.
ਅਵਰਿ ਪੰਚ ਹਮ ਏਕ ਜਨਾ ਕਿਉ ਰਾਖਉ ਘਰ ਬਾਰ ਮਨਾ।।
ਮਾਰਹਿ ਲੂਟਹਿ ਨੀਤ ਨੀਤ ਕਿਸੁ ਆਗੈ ਕਰੀ ਪੁਕਾਰ ਜਨਾ।।(155)
The rest of the Jamduts are also the ones that cling to us alive. Such as lust, anger, greed, attachment, pride, slander, jealousy etc. These too have to be avoided.
ਬਹੁਤ ਧੰਨਵਾਦ ਇਹ ਸੁਆਲ ਪੁੱਛਣ ਲਈ
ਗੁਰਬਾਣੀ ਵਿੱਚ ਸਿਰਫ ਲੋਕ ਮੁਹਾਵਰੇ ਦੀ ਵਰਤੋਂ ਕਰਦਿਆਂ ਜਮਦੂਤ ਸ਼ਬਦ ਆਇਆ ਹੈ।ਪਰ ਨਾਲ ਹੀ ਸਤਿਗੁਰੂ ਜੀ ਨੇ ਜਮਦੂਤ ਨੂੰ ਪੂਰੀ ਤਰਾਂ ਰੱਦ ਕੀਤਾ ਹੈ।ਗੁਰਬਾਣੀ ਵਿੱਚ ਜਮਦੂਤ ਬਾਰੇ ਫੁਰਮਾਨ ਹੈ
ਸਤਿਗੁਰੂ ਆਗੈ ਅਰਦਾਸਿ ਕਰਿ ਸਾਜਨ ਦੇਇ ਮਿਲਾਇ।।
ਸਾਜਨਿ ਮਿਲਿਐ ਸੁਖੁ ਪਾਇਆ ਜਮਦੂਤ ਮੂਏ ਬਿਖੁ ਖਾਇ।।(55)
ਭਾਵ ਕਿ ਸਤਿਗੁਰੂ ਅੱਗੇ ਬੇਨਤੀ ਕਰੋ ਕਿ ਸਾਨੂੰ ਨਿਰੰਕਾਰ ਦੇ ਅਟੱਲ ਨਿਯਮਾਂ ਦੀ ਪਛਾਣ ਹੋ ਜਾਵੇ । ਜਦੋਂ ਪ੍ਰਮਾਤਮਾ ਦੇ ਹੁਕਮ ਦੀ ਪਛਾਣ ਹੋ ਗਈ ਤੇ ਸਾਨੂੰ ਹੁਕਮ ਵਿੱਚ ਜੀਊਣਾ ਆ ਗਿਆ ਉਸ ਦਿਨ ਸਾਰੇ ਜਮਦੂਤਾਂ ਦਾ ਡਰ ਅੰਦਰੋਂ ਖਤਮ ਹੋ ਜਾਵੇਗਾ।
ਜਮਦੂਤਾਂ ਦੀ ਆਪਣੀ ਕੋਈ ਹਸਤੀ ਨਹੀਂ ਹੈ। ਇਹ ਕੇਵਲ ਮੌਤ ਦਾ ਪ੍ਰਤੀਕ ਹੀ ਹੈ। ਜਾਂ ਇਸ ਤਰ੍ਹਾਂ ਕਹਿ ਲਈਏ ਕਿ ਮੌਤ ਦਾ ਨਾਮ ਹੀ ਜਮਦੂਤ ਹੈ। ਜਦੋਂ ਗੁਰਬਾਣੀ ਅਨੁਸਾਰ ਜੀਵਨ ਜੀਊਣਾ ਸ਼ੁਰੂ ਕਰ ਦਿੱਤਾ ਫਿਰ ਮੌਤ ਦੇ ਡਰ ਤੋਂ ਵੀ ਮਨੁੱਖ ਮੁਕਤ ਹੋ ਜਾਂਦਾ ਹੈ। ਸਮਝ ਆ ਜਾਦੀ ਹੈ ਕਿ ਜੀਵਨ ਮੌਤ ਸਭ ਪ੍ਰਮਾਤਮਾ ਦਾ ਹੁਕਮ ਹੈ।
ਜਮ ਕੇ ਫਾਹੇ ਸਤਿਗੁਰਿ ਤੋੜੇ ਗੁਰਮੁਖਿ ਤਤੁ ਬੀਚਾਰਾ ਹੇ।।(1029)
ਜਦੋਂ ਗੁਰੂ ਦੀ ਮੱਤ ਅਨੁਸਾਰ ਜੀਊਣਾ ਸ਼ੁਰੂ ਕਰ ਦਿੱਤਾ ਫਿਰ ਸਾਰੇ ਜਮਾਂ ਦੇ ਡਰ ਵੀ ਦੂਰ ਹੋ ਗਏ।
ਅਵਰਿ ਪੰਚ ਹਮ ਏਕ ਜਨਾ ਕਿਉ ਰਾਖਉ ਘਰ ਬਾਰ ਮਨਾ।।
ਮਾਰਹਿ ਲੂਟਹਿ ਨੀਤ ਨੀਤ ਕਿਸੁ ਆਗੈ ਕਰੀ ਪੁਕਾਰ ਜਨਾ।।(155)
ਬਾਕੀ ਕੁੱਝ ਜਮਦੂਤ ਉਹ ਵੀ ਹਨ ਜੋ ਸਾਨੂੰ ਜੀਊਦੇ ਜੀਅ ਚਿੰਬੜੇ ਹਨ। ਜਿਵੇਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਾ, ਈਰਖਾ ਆਦਿ। ਇਨ੍ਹਾਂ ਤੋਂ ਵੀ ਬਚਕੇ ਰਹਿਣਾ ਹੈ।
ਸਤਿਗੁਰੂ ਆਗੈ ਅਰਦਾਸਿ ਕਰਿ ਸਾਜਨ ਦੇਇ ਮਿਲਾਇ।।
That is, make a request/pray to SatGuru that we get to know the infallible laws of Nirankar.?? WHAT???
ਸਾਜਨਿ ਮਿਲਿਐ ਸੁਖੁ ਪਾਇਆ ਜਮਦੂਤ ਮੂਏ ਬਿਖੁ ਖਾਇ।।(55)
When the Hukam of God is recognized and we come to live in the Hukam then the fear of all the Jamdoots will disappear from within.?? WHAT??
Can you clarify your meaning of ਸਾਜਨਿ?
you said ਸਤਿਗੁਰੂ ਜੀ ਨੇ ਜਮਦੂਤ ਨੂੰ ਪੂਰੀ ਤਰਾਂ ਰੱਦ ਕੀਤਾ ਹੈ।
Which is just your inference. Show me a single verse that clearly rejects the existence of Yam.
Yes, Yamdoots exist !!!
ਨਿਤ ਨਿਤ ਲੇਹੁ ਨ ਛੀਜੈ ਦੇਹ ॥ਅੰਤ ਕਾਲਿ ਜਮੁ ਮਾਰੈ ਠੇਹ ॥
ਮੋਰ ਮੋਰ ਕਰਿ ਅਧਿਕ ਲਾਡੁ ਧਰਿ ਪੇਖਤ ਹੀ ਜਮਰਾਉ ਹਸੈ ॥
ਪਕਰਿ ਕੇਸ ਜਮਿ ਉਠਾਰਿਓ ਤਦ ਹੀ ਘਰਿ ਜਾਵੈ ॥
ਅਗੈ ਜਮਕਾਲੁ ਲੇਖਾ ਲੇਵੈ ਜਿਉ ਤਿਲ ਘਾਣੀ ਪੀੜਾਇਦਾ ॥
ਜਿਨ ਹਰਿ ਹਰਿ ਹਰਿ ਰਸੁ ਨਾਮੁ ਨ ਪਾਇਆ ਤੇ ਭਾਗਹੀਣ ਜਮ ਪਾਸਿ ॥
ਜਬ ਜਮੁ ਆਇ ਕੇਸ ਤੇ ਪਕਰੈ ਤਹ ਹਰਿ ਕੋ ਨਾਮੁ ਛਡਾਵਨ ||
ਸਤਿਗੁਰੁ ਜਿਨੀ ਨ ਸੇਵਿਓ ਸੇ ਕਿਤੁ ਆਏ ਸੰਸਾਰਿ ॥ਜਮ ਦਰਿ ਬਧੇ ਮਾਰੀਅਹਿ ਕੂਕ ਨ ਸੁਣੈ ਪੂਕਾਰ ॥ਬਿਰਥਾ ਜਨਮੁ ਗਵਾਇਆ ਮਰਿ ਜੰਮਹਿ ਵਾਰੋ ਵਾਰ ॥
But with the grace of Guru…
ਮੰਨੈ ਜਮ ਕੈ ਸਾਥਿ ਨ ਜਾਇ ॥ (othewise you will go with yamdoot)
ਪਰਤਾਪੁ ਤੁਮ੍ਹ੍ਹਾਰਾ ਦੇਖਿ ਕੈ ਜਮਦੂਤ ਛਡਿ ਜਾਹਿ ॥
ਨਾਲਿ ਨਰਾਇਣੁ ਮੇਰੈ ॥ਜਮਦੂਤੁ ਨ ਆਵੈ ਨੇਰੈ ॥
ਜਿਨਿ ਗੁਰੁ ਸੇਵਿਆ ਆਪਣਾ ਜਮਦੂਤ ਨ ਲਾਗੈ ਡੰਡੁ ॥
Yamdoot is NOT synonymous with Death. Death comes to everyone irrespective of whether they are Gurmukh or Manmukh, however Yamdoot only comes to those who don’t have the blessings of Guru.
Respected veer ji
ਬਹੁਤ ਧੰਨਵਾਦ ਆਪ ਜੀ ਦਾ।ਤੁਸੀਂ ਮੇਰੇ ਸਾਰੇ ਜੁਆਬ ਬਹੁਤ ਹੀ ਧਿਆਨ ਨਾਲ ਪੜਦੇ ਹੋ। ਪਰ ਸਤਿਕਾਰ ਯੋਗ ਵੀਰ ਜੀ, ਮੇਰੀ ਇੱਕ ਸਲਾਹ ਹੈ ਆਪ ਜੀ ਨੂੰ ਕਿ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਚੰਗੀ ਤਰ੍ਹਾਂ ਅਤੇ ਖੁਲ੍ਹੇ ਦਿਲ ਨਾਲ ਪੜੋ। ਆਪ ਜੀ ਨੂੰ ਖੁਦ ਹੀ ਸਾਰੇ ਜੁਆਬ ਜਿਵੇਂ ਕੇਸਾਂ ਬਾਰੇ, ਜਮਦੂਤਾਂ ਬਾਰੇ ਅਤੇ ਪੁਨਰ ਜਨਮ ਬਾਰੇ ਮਿਲ ਜਾਣਗੇ। ਫਿਰ ਜੋ ਜੁਆਬ ਅਸੀਂ ਲਿਖੇ ਹਨ ਸਾਡੇ ਲਿਖਣ ਤੋਂ ਪਹਿਲਾਂ ਤੁਸੀਂ ਉਹ ਜੁਆਬ ਲਿਖੋਗੇ।
ਇੱਕ ਵਾਰ ਤੁਹਾਡਾ ਫਿਰ ਤੋਂ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਏਨੇ ਧਿਆਨ ਨਾਲ ਸਾਰੇ ਜੁਆਬ ਪੜਦੇ ਹੋ ।
This is very subjective now.
You are assuming your interpretation is correct, I am assuming my interpretation is correct.
How can we decide who’s interpretation is closest to gurmat?
But one thing is there, I can definitely prove, using mathematical reasoning, that some of your assumptions are incorrect, especially the one about reincarnation.
I have noticed that all the scholars on this website belongs to the same school of thought. I would be happy to have a discussion with you and the team.
Respected Jagdeep veer ji
You are correct in saying that we all belong to one school as our teacher is one and only SGGS Ji. I am also happy to know that you are interested in this. There is no problem in discussing about gurmat, we can sit together on a call and talk about it.
there r no yamdoot these r all myths and stories The actual yamdoot r our vices They r demons which destroy us in our lifetime destroy our insaniyat and make us rogi deceased