The Punjabi language, the heart and soul of the Sikh community, is at risk of dying out. With most Sikhs now living abroad, it is becoming increasingly difficult to keep this rich and beautiful language alive. It’s heartbreaking to imagine that our children may not be able to read any Bani from Gutka or Guru Granth Sahib in their original form.
As a community, we need to take action now. Gurudwaras and other Sikh organizations must start offering free online and physical Punjabi classes to promote the language. We must also make a conscious effort to speak Punjabi at home, so that our children can understand and communicate with their family in India.
Learning a new language is always an asset, and Punjabi is no exception. It is a very rich and simple language, easy to learn and offers numerous benefits. Sikhism’s holy scripture Shri Guru Granth Sahib is written in the Gurmukhi/Punjabi script, and being able to read and understand it in its original language is a unique experience.
Through learning Punjabi, we can also learn more about our heritage, culture, and history. It opens doors to a treasure of knowledge and helps us connect with our roots. English is undoubtedly important for success in life, but we must not forget the special connection we have with our Guru through the Punjabi language.
The young generation must be conversant in Punjabi to connect with Gurbani, and as a community, we need to promote Punjabi language education. We must make a collective effort to save this beautiful language from extinction, for it is our identity and heritage.
Global Sikh Council has initiated a project entitled “Maa Boli Punjabi”. We kindly request everyone concerned to join the effort by visiting globalsikhcouncil.org/Maa-Boli-Punjabi/ or by emailing us at [email protected].
ਪੰਜਾਬੀ ਨੂੰ ਮੁੜ ਸੁਰਜੀਤ ਕਰਨਾ/ ਜਿਊਂਦਾ ਰੱਖਣਾ। ਸਾਡੀ ਪਛਾਣ ਨੂੰ ਕਾਇਮ ਰੱਖਣ ਲਈ ਇੱਕ ਸਮੂਹਿਕ ਜਾਂ ਸਾਂਝਾ ਯਤਨ
ਪੰਜਾਬੀ ਭਾਸ਼ਾ, ਸਿੱਖ ਕੌਮ ਦਾ ਹਿਰਦਾ ਅਤੇ ਆਤਮਾ ਹੈ ਜਿਸ ਨੂੰ ਅੱਜ ਖਤਮ ਹੋਣ ਦਾ ਖਤਰਾ ਹੈ। ਅੱਜ ਜਿੱਥੇ ਬਹੁਤੇ ਸਿੱਖ ਹੁਣ ਵਿਦੇਸ਼ਾਂ ਵਿੱਚ ਰਹਿੰਦੇ ਹਨ ਉਥੇ ਇਸ ਅਮੀਰ ਅਤੇ ਸੁੰਦਰ ਭਾਸ਼ਾ ਨੂੰ ਜਿਉਂਦਾ ਰੱਖਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਇਹ ਕਲਪਨਾ ਕਰਨੀ ਬਹੁਤ ਦੁਖਦਾਈ ਹੈ ਕਿ ਸਾਡੇ ਬੱਚੇ ਗੁਟਕੇ ਤੋਂ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਈ ਵੀ ਬਾਣੀ ਆਪਣੇ ਮੂਲ ਰੂਪ ਵਿੱਚ ਨਹੀਂ ਪੜ੍ਹ ਸਕਦੇ।
ਇੱਕ ਭਾਈਚਾਰੇ / ਕੌਮ ਵਜੋਂ, ਸਾਨੂੰ ਹੁਣ ਕਾਰਵਾਈ ਕਰਨ ਦੀ ਲੋੜ ਹੈ। ਗੁਰਦੁਆਰਿਆਂ ਅਤੇ ਹੋਰ ਸਿੱਖ ਸੰਸਥਾਵਾਂ ਨੂੰ ਆਪਣੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਮੁਫਤ ਆਨਲਾਈਨ ਅਤੇ ਸਿੱਧੇ ਰੂਪ ਵਿੱਚ ਪੰਜਾਬੀ ਕਲਾਸਾਂ ਦੀ ਪੇਸ਼ਕਸ਼ ਸ਼ੁਰੂ ਕਰਨੀ ਚਾਹੀਦੀ ਹੈ। ਸਾਨੂੰ ਘਰ ਵਿੱਚ ਪੰਜਾਬੀ ਬੋਲਣ ਲਈ ਵੀ ਸੁਚੇਤ ਯਤਨ ਕਰਨੇ ਚਾਹੀਦੇ ਹਨ, ਤਾਂ ਜੋ ਸਾਡੇ ਬੱਚੇ ਆਪਣੀ ਮਾਂ ਬੋਲੀ ਸਮਝ ਸਕਣ ਅਤੇ ਭਾਰਤ ਵਿੱਚ ਆਪਣੇ ਪਰਿਵਾਰ ਨਾਲ ਗੱਲਬਾਤ ਕਰ ਸਕਣ।
ਨਵੀਂ ਭਾਸ਼ਾ ਸਿੱਖਣਾ ਹਮੇਸ਼ਾ ਇੱਕ ਬਹੁਤ ਅਗਾਂਹਵਧੂ ਕਦਮ ਹੁੰਦਾ ਹੈ, ਪਰ ਪੰਜਾਬੀ ਵੀ ਕੋਈ ਪਿਛਾਂਹਖਿੱਚੂ ਨਹੀਂ ਹੈ। ਇਹ ਇੱਕ ਬਹੁਤ ਹੀ ਅਮੀਰ ਅਤੇ ਸਰਲ ਭਾਸ਼ਾ ਹੈ, ਸਿੱਖਣ ਵਿੱਚ ਆਸਾਨ ਹੈ ਅਤੇ ਬਹੁਤ ਸਾਰੇ ਲਾਭ ਪ੍ਰਦਾਨ ਕਰਦੀ ਹੈ। ਸਿੱਖ ਧਰਮ ਦਾ ਪਵਿੱਤਰ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਗੁਰਮੁੱਖੀ ਲਿੱਪੀ ਵਿੱਚ ਲਿਖਿਆ ਗਿਆ ਹੈ, ਅਤੇ ਇਸਨੂੰ ਇਸਦੀ ਮੂਲ ਭਾਸ਼ਾ ਵਿੱਚ ਪੜ੍ਹਨ ਅਤੇ ਸਮਝਣ ਦੇ ਯੋਗ ਹੋਣਾ ਇੱਕ ਵਿਲੱਖਣ ਅਨੁਭਵ ਹੈ।
ਪੰਜਾਬੀ ਸਿੱਖਣ ਨਾਲ ਅਸੀਂ ਆਪਣੇ ਵਿਰਸੇ, ਸੱਭਿਆਚਾਰ ਅਤੇ ਇਤਿਹਾਸ ਬਾਰੇ ਹੋਰ ਵੀ ਜਾਣ ਸਕਦੇ ਹਾਂ। ਇਹ ਗਿਆਨ ਦੇ ਦਰਵਾਜ਼ੇ ਖੋਲ੍ਹਦਾ ਹੈ ਅਤੇ ਸਾਡੀਆਂ ਜੜ੍ਹਾਂ ਨਾਲ ਜੁੜਨ ਵਿੱਚ ਸਾਡੀ ਮੱਦਦ ਕਰਦਾ ਹੈ। ਜ਼ਿੰਦਗੀ ਵਿਚ ਸਫ਼ਲਤਾ ਲਈ ਅੰਗਰੇਜ਼ੀ ਬੇਸ਼ੱਕ ਜ਼ਰੂਰੀ ਹੈ, ਪਰ ਸਾਨੂੰ ਪੰਜਾਬੀ ਭਾਸ਼ਾ ਰਾਹੀਂ ਆਪਣੇ ਗੁਰੂ ਨਾਲ ਜੋ ਵਿਸ਼ੇਸ਼ ਸਬੰਧ ਹੈ, ਉਸ ਨੂੰ ਨਹੀਂ ਭੁੱਲਣਾ ਚਾਹੀਦਾ।
ਨੌਜਵਾਨ ਪੀੜ੍ਹੀ ਨੂੰ ਗੁਰਬਾਣੀ ਨਾਲ ਜੋੜਨ ਲਈ ਪੰਜਾਬੀ ਵਿੱਚ ਜਾਣੂ ਹੋਣਾ ਬਹੁਤ ਜਰੂਰੀ ਹੈ ਅਤੇ ਇੱਕ ਭਾਈਚਾਰੇ ਵਜੋਂ ਸਾਨੂੰ ਪੰਜਾਬੀ ਭਾਸ਼ਾ ਦੀ ਸਿੱਖਿਆ ਨੂੰ ਪ੍ਰਫੁੱਲਤ ਕਰਨ ਦੀ ਲੋੜ ਹੈ। ਸਾਨੂੰ ਇਸ ਖ਼ੂਬਸੂਰਤ ਭਾਸ਼ਾ ਨੂੰ ਲੁਪਤ / ਖਤਮ ਹੋਣ ਤੋਂ ਬਚਾਉਣ ਲਈ ਸਮੂਹਿਕ ਯਤਨ ਕਰਨੇ ਚਾਹੀਦੇ ਹਨ ਕਿਉਂਕਿ ਇਹ ਸਾਡੀ ਪਛਾਣ ਅਤੇ ਵਿਰਸਾ ਹੈ।
ਗਲੋਬਲ ਸਿੱਖ ਕੌਂਸਲ ਨੇ “ਮਾਂ ਬੋਲੀ ਪੰਜਾਬੀ” ਨਾਮਕ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਹੈ। ਅਸੀਂ ਕਿਰਪਾ ਕਰਕੇ ਸਾਰੇ ਸਬੰਧਤ ਲੋਕਾਂ ਨੂੰ globalsikhcouncil.org/Maa-Boli-Punjabi/ ‘ਤੇ ਜਾ ਕੇ ਜਾਂ [email protected] ‘ਤੇ ਈਮੇਲ ਕਰਕੇ ਇਸ ਯਤਨ ਵਿੱਚ ਸ਼ਾਮਲ ਹੋਣ ਦੀ ਬੇਨਤੀ ਕਰਦੇ ਹਾਂ।
पुनर्जीवित पंजाबी: हमारी पहचान को संरक्षित करने के लिए एक सामूहिक प्रयास
पंजाबी भाषा, सिख समुदाय, का दिल और आत्मा है जो अब खत्म के खतरे में है।जहां जयादातर सिख अब विदेशों में रह रहे हैं वहां इस समृद्ध और सुंदर भाषा को जीवित रखना कठिन होता जा रहा है। यह कल्पना करना दिल दहला देने वाला है कि हमारे बच्चे गुटका या गुरु ग्रंथ साहिब की कोई भी बानी अपने मूल रूप में नहीं पढ़ पाएंगे।
एक समुदाय के रूप में, हमें अब कार्रवाई करने की आवश्यकता / जरूरत है। भाषा को बढ़ावा देने के लिए गुरुद्वारों और अन्य सिख संगठनों को मुफ्त ऑनलाइन और पंजाबी कक्षाओं की पेशकश शुरू करनी चाहिए। हमें घर पर पंजाबी बोलने का भी सचेत प्रयास करना चाहिए, ताकि हमारे बच्चे भारत में अपने परिवार के साथ को और बात को समझ सकें और उनके साथ संवाद कर सकें।
एक नई भाषा सीखना हमेशा एक संपत्ति और नई शुरुआत होती है, और पंजाबी कोई अपवाद / पिछड़ी भाषा नहीं है। यह एक बहुत समृद्ध और सरल भाषा है,इसे सीखना आसान है और यह कई लाभ प्रदान करती है। सिख धर्म के पवित्र ग्रंथ श्री गुरु ग्रंथ साहिब को गुरुमुखी/पंजाबी लिपि में लिखा गया है, और इसे उसकी मूल भाषा में पढ़ना और समझना एक अनूठा अनुभव है।
पंजाबी सीखकर हम अपनी विरासत, संस्कृति और इतिहास के बारे में भी जान सकते हैं। यह ज्ञान के द्वार खोलता है और हमें अपनी जड़ों से जुड़ने में मदद करता है। जीवन में सफलता के लिए अंग्रेजी निस्संदेह महत्वपूर्ण है, लेकिन हमें पंजाबी भाषा के माध्यम से अपने गुरु के साथ विशेष संबंध को नहीं भूलना चाहिए।
गुरबाणी से जुड़ने के लिए युवा पीढ़ी को पंजाबी से परिचित होना चाहिए, और एक समुदाय के रूप में, हमें पंजाबी भाषा की शिक्षा को बढ़ावा देने की आवश्यकता है। हमें इस खूबसूरत भाषा को विलुप्त /खत्म होने से बचाने के लिए सामूहिक प्रयास करना चाहिए, क्योंकि यह हमारी पहचान और विरासत है।
ग्लोबल सिख काउंसिल ने “माँ बोली पंजाबी” नामक एक परियोजना शुरू की है। हम सभी संबंधित लोगों से अनुरोध/ बेनती करते हैं कि वे globalsikhcouncil.org/Maa-Boli-Punjabi/ पर जाकर या [email protected] पर हमें ईमेल करके इस प्रयास में शामिल हों.
Author: Amrit Pal Singh Sachdeva