A question my son has asked.
I’m not sure how to give the correct answer.
Why do we bow down/matha teek during the Ardass?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
A question my son has asked.
I’m not sure how to give the correct answer.
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਦਾਸ ਦੀ ਸਮਝ ਅਨੁਸਾਰ ਜਦੋਂ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਜਾਂ ਅਰਦਾਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਦੇ ਹਾਂ ਤਾਂ ਅਸੀਂ ਇਹ ਪ੍ਰਾਰਥਨਾ ਕਰ ਰਹੇ ਹੁੰਦੇ ਹਾਂ ਕਿ ਗੁਰੂ ਸਾਹਿਬ ਤੁਸੀਂ ਮੇਰੀ ਨਿਗੂਣੀ ਜਿਹੀ ਮਤ (ਮਨਮਤ) ਲੈਣ ਦੀ ਕ੍ਰਿਪਾਲਤਾ ਕਰੋ ਤੇ ਆਪਣੀ ਮਤ (ਗੁਰਮਤਿ) ਮੈਨੂੰ ਬਖਸ਼ ਦਿਓ ਜੀ। ਜੇ ਦਾਸ ਗ਼ਲਤੀ ਤੇ ਹੋਵੇ ਤਾਂ ਠੀਕ ਕਰ ਦੇਣਾ ਜੀ।
ਆਦਰ ਸਹਿਤ,
ਆਪ ਦਾ ਵੀਰ