Which places are sacred for the Sikhs?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Respected Narinderjit Bajwa ji,
Waheguru ji ka Khalsa, Waheguru ji ki Fateh!
You have asked a question as to which places are sacred for Sikhs?
Without saying much, the undersigned wants to draw your kind attention to two Pangtis of a Shabad of fourth Guru Person Guru Ramdas Sahib, in Rag Nat Naraian at Panna 976 of Guru Granth Sahib, and their meaning in which he is guiding us that at whichever places Sikhs/persons sing praises of Akalpurakh, all those places are sacred.
If you have any further questions please do ask and if there are any shortcomings please do point out the same so that the undersigned can improve upon in future.
ਜ਼ਿਆਦਾ ਕੁੱਝ ਨਾਂਹ ਕਹਿਕੇ ਦਾਸ ਤੁਹਾਡਾ ਧਿਆਨ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 976 ਤੇ ਨਟ ਰਾਗ ਵਿਚ ਚੌਥੇ ਗੁਰੂ ਸਰੀਰ ਗੁਰੂ ਰਾਮਦਾਸ ਸਾਹਿਬ ਦੇ ਉਚਾਰਨ ਕੀਤੇ ਸ਼ਬਦ ਦੀਆਂ ਸਿਰਫ਼ ਦੋ ਪੰਕਤੀਆਂ ਤੇ ਉਨ੍ਹਾਂ ਦੇ ਅਰਥਾਂ ਵੱਲ ਦਿਵਾਉਣਾ ਚਾਹੁੰਦਾ ਹੈ ਜਿਸ ਵਿਚ ਗੁਰੂ ਸਾਹਿਬ ਉਪਦੇਸ਼ ਕਰ ਰਹੇ ਹਨ ਕਿ ਜਿਹੜੀ ਜਿਹੜੀ ਜਗ੍ਹਾ ਤੇ ਮਨੁੱਖ ਅਕਾਲਪੁਰਖ ਦੇ ਗੁਣ ਗਾਉਂਦੇ ਹਨ, ਉਹ ਸਾਰੀਆਂ ਥਾਵਾਂ ਪਵਿੱਤਰ ਹਨ। ਤੁਹਾਡਾ ਅੱਗੇ ਕੋਈ ਹੋਰ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਦੇ ਕੁੱਝ ਕੰਮੀਆਂ ਹੋਣ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਦਾਸ ਅੱਗੇ ਤੋਂ ਸੁਧਾਰ ਸੱਕੇ
ਆਦਰ ਸਹਿਤ,
ਆਪ ਦਾ ਵੀਰ
—————————-
ਜੋ ਤੁਮਰੇ ਗੁਨ ਗਾਵਹਿ ਸੁਆਮੀ ਹਉ ਬਲਿ ਬਲਿ ਬਲਿ ਤਿਨਗੇ ॥ ਭਵਨ ਭਵਨ ਪਵਿਤ੍ਰ ਸਭਿ ਕੀਏ ਜਹ ਧੂਰਿ ਪਰੀ ਜਨ ਪਗੇ ॥੩॥ (ਪੰਨਾ 976)
ਹੇ ਸੁਆਮੀ! ਜਿਹੜੇ ਭੀ ਮਨੁੱਖ ਤੇਰੇ ਗੁਣ ਗਾਂਦੇ ਹਨ, ਮੈਂ ਉਹਨਾਂ ਤੋਂ ਸਦਕੇ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ। ਹੇ ਪ੍ਰਭੂ! ਜਿੱਥੇ ਜਿੱਥੇ ਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਲੱਗ ਗਈ, ਤੂੰ ਉਹ ਸਾਰੇ ਥਾਂ ਪਵਿੱਤਰ ਕਰ ਦਿੱਤੇ।3।
Let us see what sacred mean. Sacred in dictionary mean holy, divine, pure. In my opinion places have historical importance. It is mistake to worship these places as holy, divine. HEM KUND SAHIB comes to my mind. DIVINE is SHABAD, BANI that make our consciousness divine. I could be wrong.