What time is Amrit vela?
What time is Amrit vela?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਸੀਂ ਇੱਕ ਸਵਾਲ ਪੁੱਛਿਆ ਹੈ ਕਿ ਅੰਮ੍ਰਿਤ ਵੇਲਾ ਕਿਹੜਾ ਸਮਾਂ ਹੈ।
ਪਹਿਲੇ ਗੁਰੂ ਸਰੀਰ ਗੁਰੂ ਨਾਨਕ ਸਾਹਿਬ ਦੁਆਰਾ ਰਚਿਤ ਜਪੁ ਬਾਣੀ, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1 ਤੋਂ 8 ਤੇ ਸੁਸ਼ੋਭਿਤ ਹੈ, ਦੀ ਚੌਥੀ ਪਉੜੀ ਦੀਆਂ ਆਖਰੀ ਦੋ ਪੰਕਤੀਆਂ ਵਿਚ ਗੁਰੂ ਸਾਹਿਬ ਅੰਮ੍ਰਿਤ ਵੇਲੇ ਦੀ ਪਰਿਭਾਸ਼ਾ ਦਿੰਦੇ ਹਨ। ਇਨ੍ਹਾਂ ਪੰਕਤੀਆਂ ਦਾ ਮੂਲ ਪਾਠ ਤੇ ਅਰਥ ਹੇਠਾਂ ਦਿੱਤੇ ਹਨ।
ਅੰਮ੍ਰਿਤ ਵੇਲੇ ਦੀ ਗੁਰੂ ਸਾਹਿਬ ਦੁਆਰਾ ਦਿੱਤੀ ਪਰਿਭਾਸ਼ਾ ਅਨੁਸਾਰ ਅੰਮ੍ਰਿਤ ਵੇਲਾ, ਸਵੇਰ ਦਾ ਉਹ ਵੇਲਾ ਹੈ (Early morning), ਜਿਸ ਵੇਲੇ ਮਨੁੱਖ ਦਾ ਮਨ ਦੁਨਿਆਵੀ ਧੰਦਿਆਂ ਵਿਚ ਫ਼ਸਿਆ ਨਹੀਂ ਹੁੰਦਾ। ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥ ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥ ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥੪॥ (ਪੰਨਾ 2)
ਪਦ ਅਰਥ: ਅੰਮ੍ਰਿਤ ਵੇਲਾ = ਅੰਮ੍ਰਿਤ ਦਾ ਵੇਲਾ, ਪੂਰਨ ਖਿੜਾਉ ਦਾ ਸਮਾ, ਉਹ ਸਮਾ ਜਿਸ ਵੇਲੇ ਮਨੁੱਖ ਦਾ ਮਨ ਆਮ ਤੌਰ ‘ਤੇ ਸੰਸਾਰ ਦੇ ਝੰਬੇਲਿਆਂ ਤੋਂ ਵਿਹਲਾ ਹੁੰਦਾ ਹੈ, ਝਲਾਂਘ, ਤੜਕਾ।
ਅਰਥ: ਪੂਰਨ ਖਿੜਾਉ ਦਾ ਸਮਾਂ ਹੋਵੇ (ਭਾਵ, ਪ੍ਰਭਾਤ ਵੇਲਾ ਹੋਵੇ) , ਨਾਮ (ਸਿਮਰੀਏ) ਤੇ ਉਸ ਦੀਆਂ ਵਡਿਆਈਆਂ ਦੀ ਵਿਚਾਰ ਕਰੀਏ। (ਇਸ ਤਰ੍ਹਾਂ) ਪ੍ਰਭੂ ਦੀ ਮਿਹਰ ਨਾਲ ‘ਸਿਫਤਿ’-ਰੂਪ ਪਟੋਲਾ ਮਿਲਦਾ ਹੈ, ਉਸ ਦੀ ਕ੍ਰਿਪਾ-ਦ੍ਰਿਸ਼ਟੀ ਨਾਲ ‘ਕੂੜ ਦੀ ਪਾਲਿ’ ਤੋਂ ਖ਼ਲਾਸੀ ਹੁੰਦੀ ਹੈ ਤੇ ਰੱਬ ਦਾ ਦਰ ਪ੍ਰਾਪਤ ਹੋ ਜਾਂਦਾ ਹੈ। ਹੇ ਨਾਨਕ! ਇਸ ਤਰ੍ਹਾਂ ਇਹ ਸਮਝ ਆ ਜਾਂਦੀ ਹੈ ਕਿ ਉਹ ਹੋਂਦ ਦਾ ਮਾਲਕ ਅਕਾਲ ਪੁਰਖ ਸਭ ਥਾਈਂ ਭਰਪੂਰ ਹੈ।4।
Respected Brother/Sister,
Waheguru ji ka Khalsa, Waheguru ji ki Fateh!
Please be kind to press the ‘Perspective’ tab in this App and read a beautiful article on the subject of ‘Amrit Vela’, written by respected learned Veer Dr. Sarabjit Singh ji.
Regards,
Your Brother
In my perspective, Amrit Vela is that moment when we imbibe Guru Sahib’s wisdom, transform our lives, and impact other lives as well.
Please follow the link
The attached article analyses the question regarding the timing of “Amrit Vela ਅੰਮ੍ਰਿਤ ਵੇਲਾ” posed
to a lay preacher who responded by claiming, that Amrit Vela is essentially any time the Sikh chooses.
The conclusion of the article is:
CONCLUSION
The dictionaries clearly identify Amrit Vela as being before sunrise.
General reference sources and scientific findings also indicate that early morning meditation is beneficial for us.
Vaaran Bhai Gurdas show by example as well as timing that Amrit Vela is the last quarter of the night meaning the hours before sunrise.
Finally, Gurbani confirms that one should meditate and worship God during the hours
before sunrise (Amrit Vela). Bhai Kahn Singh Naba clearly points out the reason for
performing worship at Amrit Vela.
From the above analysis, it is unequivocally stated that is Amrit Vela ਅੰਮ੍ਰਿਤ ਵੇਲਾ is last few hours of the night before sunrise.
Therefore, AMRIT VELA ਅੰਮ੍ਰਿਤ ਵੇਲਾ is the FEW HOURS IN MORNING BEFORE SUNRISE, after a good night’s rest, and before the “hustle and bustle” of daily life commences. This is the time when there is
minimum possibility of distraction and would be most ideal to meditate and recite the morning prayers.
This article will give a good understanding of Amrit Vela timing. The complete article in PDF format is available at https://1drv.ms/b/s!AgJ9TLoOiZkMgpcQPaIHBl1g_WWMRg?e=Zr7zMy.