What is the significance of wearing the ‘Hazooria’? ‘ਹਜ਼ੂਰੀਆ’ ਪਹਿਨਣ ਦਾ ਕੀ ਮਹੱਤਵ ਹੈ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Respected Sukhi Kaur ji
Hazooria is worn on the shoulders Whatever the sevadaar is doing Seva, If someone has a cough or sneeze or needs to clean their hands, that person has a cloth with them.
ਹਜੂਰੀਆ, ਗਲ ਵਿਚ ਤਾਂ ਕਰਕੇ ਪਾਇਆ ਜਾਂਦਾ ਹੈ, ਜੋ ਵੀ ਸੇਵਾਦਾਰ ਸੇਵਾ ਕਰ ਰਿਹਾ ਹੁੰਦਾ ਹੈ, ਅਗਰ ਉਸ ਨੂੰ ਕੋਈ ਖਾਂਸੀ ਜਾਂ ਛਿੱਕ ਵਗੈਰਾ ਆਵੇ ਜਾਂ ਕਦੀ ਹੱਥ ਸਾਫ ਕਰਨ ਦੀ ਲੋੜ ਹੋਏ ਤਾਂ ਕੋਲ ਕੱਪੜਾ ਮੌਜੂਦ ਹੈ।