Please Explain the meaning of this line
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Respected Chintan Singh ji
This Shabad has been uttered by Guru Arjan Sahib Ji on Ank 1000 of Dhan Guru Granth Sahib Ji. Rahao verse is
ਸੇਵਕ ਕੀ ਓੜਕਿ ਨਿਬਹੀ ਪ੍ਰੀਤਿ ॥
ਜੀਵਤ ਸਾਹਿਬੁ ਸੇਵਿਓ ਅਪਨਾ ਚਲਤੇ ਰਾਖਿਓ ਚੀਤਿ।।
That means even human beings He lives his life according to the rules made by Akal Purakh, he is a servant / Sawak
All his life he has been in love with God. Such a human being never violates the will of Akal Purakh.
ਮਾਨ ਮੋਹ ਅਰੁ ਲੋਭ ਵਿਕਾਰਾ ਬੀਓ ਚੀਤਿ ਨ ਘਾਲਿਓ ॥
The meaning of this verse is that whoever becomes a Sevak again does not allow pride, attachment, greed and other vices to come inside him. He always lives by the Akal Purakh good qualities.
ਇਹ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 1000 ਤੇ , ਗੁਰੂ ਅਰਜਨ ਸਾਹਿਬ ਜੀ ਵੱਲੋਂ ਉਚਾਰਨ ਕੀਤਾ ਹੈ।ਇਸਦਾ ਰਹਾਉ ਵਾਲਾ ਬੰਦ ਹੈ
ਸੇਵਕ ਕੀ ਓੜਕਿ ਨਿਬਹੀ ਪ੍ਰੀਤਿ ॥
ਜੀਵਤ ਸਾਹਿਬੁ ਸੇਵਿਓ ਅਪਨਾ ਚਲਤੇ ਰਾਖਿਓ ਚੀਤਿ।।
ਭਾਵ ਹੈ ਕਿ ਜੋ ਮਨੁੱਖ ਵੀ
ਅਕਾਲ ਪੁਰਖ ਦੇ ਬਣਾਏ ਨਿਯਮਾਂ ਅਨੁਸਾਰ ਆਪਣੀ ਜ਼ਿੰਦਗੀ ਜੀਊਂਦਾ ਹੈ, ਉਹ ਸੇਵਕ ਹੈ, ਸਾਰੀ ਜਿੰਦਗੀ ਹੀ ਉਹ ਪ੍ਰਮਾਤਮਾ ਨਾਲ ਆਪਣੀ ਪ੍ਰੀਤ ਨਿਭਾਓਂਦਾ ਹੈ।ਐਸਾ ਮਨੁੱਖ ਕਦੀ ਵੀ ਅਕਾਲ ਪੁਰਖ ਦੀ ਰਜਾ ਦੀ ਉਲੰਘਣਾ ਨਹੀਂ ਕਰਦਾ ।
ਮਾਨ ਮੋਹ ਅਰੁ ਲੋਭ ਵਿਕਾਰਾ ਬੀਓ ਚੀਤਿ ਨ ਘਾਲਿਓ ॥
ਇਸ ਪੰਕਤੀ ਦਾ ਭਾਵ ਹੈ ਜੋ ਵੀ ਸੇਵਕ ਬਣ ਜਾਂਦਾ ਹੈ ਉਹ ਫਿਰ ਮਾਣ,ਮੋਹ ਲੋਭ ਅਤੇ ਹੋਰ ਵਿਕਾਰਾਂ ਨੂੰ ਆਪਣੇ ਅੰਦਰ ਆਉਣ ਹੀ ਨਹੀਂ ਦਿੰਦਾ। ਉਹ ਸਦਾ ਪ੍ਰਭੂ ਦੇ ਸ਼ੁਭ ਗੁਣਾਂ ਨਾਲ ਹੀ ਜੀਵਨ ਬਤੀਤ ਕਰਦਾ ਹੈ।
Please try to attend and get clarified such questions in the ਕਿਛੁ ਸੁਣੀਏਂ ਕਿਛੁ zoom sessions being conducted by GSO Global Sikh Organization in various zones of the world.
Thanks