please explain the meaning
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Respected Parveen ji
ਜਿਥੈ ਨਾਮੁ ਜਪੀਐ ਪ੍ਰਭ ਪਿਆਰੇ ॥
ਸੇ ਅਸਥਲ ਸੋਇਨ ਚਉਬਾਰੇ ॥
ਜਿਥੈ ਨਾਮੁ ਨ ਜਪੀਐ ਮੇਰੇ ਗੋਇਦਾ ਸੇਈ ਨਗਰ ਉਜਾੜੀ ਜੀਉ ॥(SGGS, Ank105)
This means that the place where Naam is recited becomes a palace of gold, and the place where Naam is not recited becomes desolate. Now let’s understand the meaning of this. A human being who remembers Prabhu’s Naam means lives according to the Hukam made by Akal Purakh. He also does good deeds. His body and mind are like gold. But a human being who does not follow the Hukam of Akal Purakh, his spiritual life is like a deserted city. Spiritual happiness can never come inside that human being. So one should always try to live one’s life according to the qualities of the Prabhu mentioned in Gurbani.
ਜਿਥੈ ਨਾਮੁ ਜਪੀਐ ਪ੍ਰਭ ਪਿਆਰੇ ॥
ਸੇ ਅਸਥਲ ਸੋਇਨ ਚਉਬਾਰੇ ॥
ਜਿਥੈ ਨਾਮੁ ਨ ਜਪੀਐ ਮੇਰੇ ਗੋਇਦਾ ਸੇਈ ਨਗਰ ਉਜਾੜੀ ਜੀਉ ॥(SGGS, Ank105)
ਇਸ ਦੇ ਅਰਥ ਹਨ ਕਿ ਜਿਸ ਜਗ੍ਹਾ ਵੀ ਨਾਮ ਸਿਮਰਿਆ ਜਾਵੇ ਉਹ ਜਗ੍ਹਾ ਸੋਨੇ ਦੇ ਚੌਬਾਰੇ ਭਾਵ ਮਹਿਲ ਬਣ ਜਾਂਦਾ ਹੈ, ਜਿੱਥੇ ਨਾਮ ਨਾ ਜਪਿਆ ਜਾਵੇ ਉਹ ਜਗ੍ਹਾ ਉਜਾੜ ਹੋ ਜਾਂਦੀ ਹੈ।ਹੁਣ ਇਸ ਦਾ ਭਾਵ ਅਰਥ ਸਮਝਦੇ ਹਨ, ਜੋ ਮਨੁੱਖ ਵੀ ਪ੍ਰਭੂ ਦਾ ਨਾਮ ਸਿਮਰਦਾ ਹੈ ਮਤਲਬ ਅਕਾਲ ਪੁਰਖ ਦੇ ਬਣਾਏ ਹੁਕਮ ਅਨੁਸਾਰ ਜਿੰਦਗੀ ਜੀਊਂਦਾ ਹੈ ਉਹ ਕਾਰ ਵਿਹਾਰ ਵੀ ਸ਼ੁਭ ਕਰਦਾ ਹੈ ਉਸ ਦਾ ਤਨ ਤੇ ਮਨ ਸਮਝੋ ਸੋਨੇ ਵਾਂਗ ਹੈ ਪਰ ਜੋ ਮਨੁੱਖ ਅਕਾਲ ਪੁਰਖ ਦੇ ਹੁਕਮ ਅਨੁਸਾਰ ਨਹੀਂ ਚੱਲਦਾ ਉਸ ਦਾ ਆਤਮਕ ਜੀਵਨ ਸਮਝੋ ਉਜੜੀ ਹੋਈ ਨਗਰੀ ਵਾਂਗ ਹੈ।ਉਸ ਮਨੁੱਖ ਦੇ ਅੰਦਰ ਕਦੇ ਵੀ ਆਤਮਿਕ ਖੁਸ਼ੀ ਨਹੀਂ ਆ ਸਕਦੀ।ਸੋ ਸਦਾ ਗੁਰਬਾਣੀ ਵਿੱਚ ਦੱਸੇ ਪ੍ਰਭੂ ਦੇ ਗੁਣਾਂ ਅਨੁਸਾਰ ਹੀ ਜਿੰਦਗੀ ਜੀਊਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
thank you so kuch