Please Explain me this ??
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
if you go by my deeds you will not find any good deed done by me in the present life
but oh great Almighty if you pity on me you can fare me well says Nanak
Respected veer jio
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਸ਼ਬਦ ਸਾਰੰਗ ਰਾਗ ਵਿੱਚ 1231 ਨੰਬਰ ਅੰਕ ਤੇ ਸੁਭਾਇਮਾਨ ਹੈ। ਧੰਨ ਗੁਰੂ ਤੇਗਬਹਾਦਰ ਸਾਹਿਬ ਜੀ ਦੀ ਰਚਨਾ ਹੈ। ਇਸ ਵਿਚ ਰਹਾਉ ਵਾਲਾ ਬੰਦ ਹੈ
ਮਨ ਕਰਿ ਕਬਹੂ ਨ ਹਰਿ ਗੁਨ ਗਾਇਓ ॥
ਗੁਰਬਾਣੀ ਵਿੱਚ ਬਾਰ ਬਾਰ ਮਨ ਨੂੰ ਸੰਬੋਧਿਤ ਕਰਕੇ ਬਹੁਤ ਸ਼ਬਦ ਹਨ ਕਿਉਂਕਿ ਮਨ ਹੀ ਸਾਰੇ organ ਕੰਟਰੋਲ ਕਰਦਾ ਹੈ।ਸਤਿਗੁਰੂ , ਮਨ ਨੂੰ ਫੜਦੇ ਹਨ ਮਨ ਨੂੰ ਕਹਿੰਦੇ ਹਨ ਕਿ ਹੇ ਮੇਰੇ ਮਨ ਤੂੰ ਕਦੇ ਵੀ ਮਨ ਕਰਕੇ ਪ੍ਰਭੂ ਦੇ ਗੁਣਾਂ ਨੂੰ ਗਾਇਆ ਹੀ ਨਹੀਂ ਇਸ ਦਾ ਭਾਵ ਹੈ ਕਿ ਕਦੀ ਵੀ ਮਨ ਕਰਕੇ ਸ਼ੁਭ ਗੁਣ ਗ੍ਰਹਿਣ ਹੀ ਨਹੀਂ ਕੀਤੇ ਅਤੇ ਨਾ ਹੀ ਕੋਈ ਸੇਵਾ ਨਾ ਕੋਈ ਪਰਉਪਕਾਰ ਕੋਈ ਚੰਗਾ ਗੁਣ ਕਮਾਇਆ ਹੀ ਨਹੀਂ।
ਕਹਾ ਕਹਉ ਮੈ ਅਪੁਨੀ ਕਰਨੀ ਜਿਹ ਬਿਧਿ ਜਨਮੁ ਗਵਾਇਓ ॥
ਕਹਿ ਨਾਨਕ ਸਭ ਅਉਗਨ ਮੋ ਮਹਿ ਰਾਖਿ ਲੇਹੁ ਸਰਨਾਇਓ ॥
ਭਾਵ ਕਿ ਮੈਂ ਆਪਣੀ ਕਰਣੀ ਕੀ ਦੱਸਾਂ
ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ ॥
ਮੈਂ ਤਾਂ ਆਪਣਾ ਹੀਰੇ ਵਰਗਾ ਜਨਮ ਗਲਤ ਕੰਮਾਂ ਵਿੱਚ ਪੈਕੇ ਕੌਡੀਆਂ ਵਾਂਗ ਗਵਾ ਲਿਆ ਹੈ। ਪਰ ਅਖੀਰ ਤੇ ਮਨ ਨੂੰ ਸੰਬੰਧਿਤ ਹੋਕੇ ਉਪਦੇਸ਼ ਹੈ ਕਿ ਹੁਣ ਮੈਂ ਗੁਰੂ ਦੀ ਸ਼ਰਨ ਆ ਗਿਆ ਹਾ ਭਾਵੇਂ ਮੇਰੇ ਵਿੱਚ ਕਿੰਨੇ ਵੀ ਔਗੁਣ ਹਨ ਪਰ ਮੈਂ ਸ਼ਰਨ ਆਇਆ ਹਾਂ ਅਤੇ ਅੱਗੇ ਵਾਸਤੇ ਸ਼ੁਭ ਗੁਣਾਂ ਦੀ ਦਾਤ ਮੰਗਦਾ ਹਾਂ ਅਤੇ ਸ਼ਰਨ ਆਏ ਦੀ ਲਾਜ ਰੱਖ ਲਉ।
I have lost every opportunity in my life by practising vices and by not walking on the law of nature or hukam I appeal to the oneness residing in me to help me to transform my vices to virtues by walking on the hukam or on the laws of nature