ਏਹਿ ਜੀਅ ਤੇਰੇ ਤੂ ਕਰਤਾ ਰਾਮ ॥
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਏਹਿ ਜੀਅ ਤੇਰੇ ਤੂ ਕਰਤਾ ਰਾਮ ॥
Please goto
http://www.srigranth.org
search what you are looking for
Read Bhai Sahib Singh simple Punjabi translation
Respected Singh ji – Kindly refrain from giving promotions in your answers. Thank You🙏
What am I promoting??
Am I misunderstanding something here??
Respected Ashok ji
ਇਹ ਪਾਵਨ ਪੰਕਤੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ 578 ਨੰਬਰ ਅੰਕ ਤੇ ਹੈ।ਵਡਹੰਸ ਰਾਗ ਵਿੱਚ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਰਚਨਾ ਹੈ।ਇਸ ਵਿਚ ਸਤਿਗੁਰੂ ਜੀ ਨੇ ਸਮਝਾਇਆ ਹੈ
ਏਹਿ ਤੋਂ ਭਾਵ ਹੈ ਬਹੁ ਵਚਨ ਮਤਲਬ ਸਾਰੇ ਹੀ ਜੀਵ
ਸੰਸਾਰ ਦੇ ਜਿੰਨੇ ਵੀ ਜੀਵ ਹਨ ਸਭ ਵਿੱਚ ਪ੍ਰਮਾਤਮਾ ਦੀ ਹੀ ਜੋਤ ਹੈ ਅਤੇ ਸਭ ਨੂੰ ਪੈਦਾ ਕਰਨ ਵਾਲਾ ਸਿਰਫ ਇੱਕ ਅਕਾਲ ਪੁਰਖ ਹੀ ਹੈ।
Thank you