ਕੀ ਕਿਸੇ ਕੋਲ ਪ੍ਰਸ਼ਾਦ ਦੇ ਇਤਿਹਾਸ ਬਾਰੇ ਜਾਣਕਾਰੀ ਹੈ ਅਤੇ ਇਹ ਕਿਉਂ ਤਿਆਰ ਅਤੇ ਵੰਡਿਆ ਜਾਂਦਾ ਹੈ?
Does anyone have information about the history of Prashad and why it is prepared and distributed?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਕੀ ਕਿਸੇ ਕੋਲ ਪ੍ਰਸ਼ਾਦ ਦੇ ਇਤਿਹਾਸ ਬਾਰੇ ਜਾਣਕਾਰੀ ਹੈ ਅਤੇ ਇਹ ਕਿਉਂ ਤਿਆਰ ਅਤੇ ਵੰਡਿਆ ਜਾਂਦਾ ਹੈ?
ਸਤਿਕਾਰ ਯੋਗ ਜਸਮੀਤ ਕੌਰ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਕੜਾਹ ਪ੍ਰਸ਼ਾਦਿ ਦੇ ਇਤਿਹਾਸ ਦੇ ਸਵਾਲ ਦੇ ਜਵਾਬ ਵਿਚ ਦਾਸ ਤੁਹਾਨੂੰ ਹੇਠਾਂ ਦਿੱਤੇ ਲਿੰਕ ਤੇਸ ਕਲਿੱਕ ਕਰਕੇ ਇੱਕ ਬਹੁਤ ਸੁੰਦਰ ਲੇਖ ਪੜ੍ਹਨ ਜਦੀ ਬੇਨਤੀ ਕਰਦਾ ਹੈ:-
https://www.sikhmarg.com/2012/0129-parshaad.html
ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ।
ਆਦਰ ਸਹਿਤ,
ਆਪ ਦਾ ਵੀਰ