Do you have to be Amritdhari in order to make Degh (Karah Parshad)?
Do you have to be Amritdhari in order to make Degh (Karah Parshad)?
Share
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਜੀ/ਭੈਣ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।।
ਸਿੱਖ ਰਹਿਤ ਮਰਿਆਦਾ, ਜੋ ਤੁਸੀਂ ਹੇਠ ਲਿਖੇ ਲਿੰਕ ਤੋਂ ਡਾਊਨਲੋਡ ਕਰ ਸਕਦੇ ਹੋ, ਅਨੁਸਾਰ ਇਹੋ ਜਿਹਾ ਕੋਈ ਵਿਧਾਨ ਨਹੀਂ ਹੈ ਕਿ ਅੰਮ੍ਰਿਤਧਾਰੀ ਹੀ ਕੜਾਹ ਪ੍ਰਸ਼ਾਦਿ ਬਣਾਵੇ। ਸਿਰਫ਼ ਇਹ ਹੀ ਕਿਹਾ ਗਿਆ ਹੈ ਕਿ ਗੁਰਬਾਣੀ ਦਾ ਪਾਠ ਕਰਦੇ ਹੋਏ ਕੜਾਹ ਪ੍ਰਸ਼ਾਦਿ ਬਣਾਇਆ ਜਾਵੇ। ਹੋਰ ਸਾਰਾ ਵੇਰਵਾ ਤੁਸੀਂ ਸਿੱਖ ਰਹਿਤ ਮਰਿਆਦਾ ਵਿਚ ਪੜ੍ਹ ਸਕਦੇ ਹੋ: https://sgpc.net/?page_id=653
ਆਦਰ ਸਹਿਤ,
ਆਪਦਾ ਵੀਰ