can you tell the difference between ਹਰ and ਹਰਿ ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Reading GURBANI attention be paid to GURBANI GRAMMER. First HAR is noun mean GOD, PARMESAR, SATGURU. Second HAR with SIHAREE is verve mean GOD DE RAHEE, GOD DE KARN. Pronunciation is the same but different meaning.
Thank you
ਵੀਰ ਜੀ ਨੇ ਜ਼ਵਾਬ ਦੇ ਦਿੱਤਾ ਹੈ ਧੰਨਵਾਦ ਵੀਰ ਜੀ|
ਬਾਣੀ ਦੀ ਤੁੱਕ ਤੋੰ ਸਮਝਣਾ ਹੋਵੇ ਤਾਂ,
ਹਰ ਬਾਣੀ ਵਿੱਚ ਤਿੰਨ ਤਰ੍ਹਾਂ ਨਾਲ ਆਉਂਦਾ ਹੈ,
ਹਰਿ, ਹਰ, ਹਰੁ
ਹਰਿ –ਜਦ ਅਕਾਲ ਪੁਰਖ ਲਾਈ ਆਂਦਾ ਹੈ ਸਿਹਾਰੀ ਅੰਤ ‘ਰਿ’
ਊਠਤ ਬੈਠਤ ‘ਹਰਿ’ ਜਾਪੁ ||(ਅੰਗ 885)
ਹਰ- ਹਰੇਕ, ‘ਵਿਸ਼ੇਸ਼ਣ’(ਮੁਕਤਾ ਅੰਤ ‘ਰ’ )
ਬੰਦੇ ਖੋਜੁ ਦਿਲ ‘ਹਰ’ ਰੋਜ ਨਾ ਫਿਰ ਪਰੇਸਾਨੀ ਮਾਹਿ||(ਅੰਗ 729)
ਹਰੁ- ਕ੍ਰਿਆ ( ਹੁਕਮੀ ਭਵਿੱਖਤ, ਮੱਧਮ ਪੁਰਖ, ਇਕ ਵਚਨ, ਔਂਕੜ ਅੰਤ ‘ਰੁ’)
ਪਾਵਨ ਨਾਮੁ ਜਗਤ ਮੈ ਹਰੁ ਕੋ
ਸਿਮਰਿ ਸਿਮਰਿ ਕਸਮਲ ਸਭ ‘ਹਰੁ’ ਰੇ||(ਅੰਗ 220)
Thank you