Can Rehraas Sahib be done before 5:30 p.m?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Inderjitji when we think in term of time it becomes ritual with no benefit of doing REHRAS. It makes no difference if you do REHRAS 4pm or 8pm, do it with complete concentration , understanding meaning of every line. Good time or not good time to read GURBANI is superstition, BHARAM. Any time for contemplation on GURBANI is good time.
Thanks Kandola Jee
ਸਤਿਕਾਰ ਯੋਗ ਇੰਦਰਜੀਤ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
You have asked a question whether Paath of Rehras can be done before 5.30 p.m.? Earlier you had asked a question as to when to listen to the Paath of Saloks of ninth Guru Person Guru Teg Bahadur Sahib?
Respected learned brother Kandola Sahib has already given a very brief and appropriate reply to your question.
The undersigned had earlier also drawn your attention to a Shabad of the third Guru Person Guru Amardas Sahib in Siri Rag, which is located at Panna 35 of Guru Granth Sahib. The same Shabad and meanings are given below for your reading and contemplation. You will realise that Guru Sahib is teaching us that the real question is not of reading any particular Baani at any particular time but imbibing the teachings of Guru Granth Sahib and changing one’s life accordingly.
ਤੁਸੀਂ ਸਵਾਲ ਪੁੱਛਿਆ ਹੈ ਕਿ ਕੀ ਰਹਿਰਾਸ ਸ਼ਾਮ ਨੂੰ 5.30 ਵਜੇ ਤੋਂ ਪਹਿਲਾਂ ਕੀਤੀ ਜਾ ਸਕਦੀ ਹੈ? ਪਹਿਲਾਂ ਤੁਸੀਂ ਸਵਾਲ ਪੁੱਛਿਆ ਸੀ ਕਿ ਨੋਵੇਂ ਮਹਲੇ ਦੇ ਸਲੋਕਾਂ ਦਾ ਪਾਠ ਕਦੋਂ ਸੁਣਿਆ ਜਾ ਸਕਦਾ ਹੈ?
ਸਤਿਕਾਰ ਯੋਗ ਵਿਦਵਾਨ ਵੀਰ ਕੰਡੋਲਾ ਜੀ ਨੇ ਅੱਗੇ ਹੀ ਬਹੁਤ ਸੁਹਣਾ ਸੰਖੇਪ ਵਿਚ ਜਵਾਬ ਦਿੱਤਾ ਹੈ।
ਦਾਸ ਦੀ ਸਨਿਮਰਤਾ ਸਹਿਤ ਬੇਨਤੀ ਹੈ ਕਿ ਜੋ ਜਵਾਬ ਪਹਿਲਾਂ ਦਿੱਤਾ ਸੀ, ਹੁਣ ਵੀ ਉਹੀ ਹੈ। ਹੇਠ ਲਿੱਖੀ ਤੁੱਕ ਦਾ ਮੂਲ ਪਾਠ ਤੇ ਅਰਥ ਪੜ੍ਹਨਾ ਤੇ ਵਿਚਾਰਨਾ ਜੀ। ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਜਾਵੇਗਾ। ਗੱਲ ਤਾਂ ਪਰਮਾਤਮਾ ਨੂੰ ਹਰ ਸਮੇਂ ਆਪਣੇ ਮਨ ਵਿਚ ਵਸਾਉਣ ਦੀ ਤੇ ਉਸ ਉੱਪਰ ਚੱਲਣ ਦੀ ਹੈ। ਇਸ ਲਈ ਤੁਸੀਂ ਕੋਈ ਵੀ ਪਾਠ ਕਦੇ ਵੀ ਕਰ ਸਕਦੇ ਹੋ। ਕੋਈ ਬੰਦਿਸ਼ ਨਹੀ ਹੈ।
ਆਦਰ ਸਹਿਤ,
ਆਪ ਦਾ ਵੀਰ
P.S. The undersigned will also like to draw your attention to a fact that Guru Sahib has not named any Baani as Rehras as he has named Jap Baani and Sohila Baani in the beginning of Guru Granth Sahib.
Sikhs themselves, based on the Pangti ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ ॥੧॥ ਰਹਾਉ ॥ (Panna 10) have created the Baani Rehras. It would have been good if they would have limited themselves to including Shabads at Panna 9 to 12 of Guru Granth Sahib in the Rehras but they have included much more literature, which can’t be termed as Gurbani, in Rehras. The result is that not one but many versions of Rehras are available resulting in lot of confusion.
———————
ਸਿਰੀਰਾਗੁ ਮਹਲਾ ੩ ॥ ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ ॥ ਅਨਦਿਨੁ ਨਾਮੇ ਰਤਿਆ ਸਚੇ ਸਚੀ ਸੋਇ ॥ ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ ॥ ਮਨੁ ਤਨੁ ਸੀਤਲੁ ਸਾਚ ਸਿਉ ਸਾਸੁ ਨ ਬਿਰਥਾ ਕੋਇ ॥੧॥ ਮੇਰੇ ਮਨ ਹਰਿ ਕਾ ਨਾਮੁ ਧਿਆਇ ॥ ਸਾਚੀ ਭਗਤਿ ਤਾ ਥੀਐ ਜਾ ਹਰਿ ਵਸੈ ਮਨਿ ਆਇ ॥੧॥ ਰਹਾਉ ॥ (ਪੰਨਾ 35)
ਅਰਥ: ਜੇ (ਭਗਤੀ ਕਰਨ ਵਾਸਤੇ) ਕੋਈ ਖ਼ਾਸ ਵੇਲਾ ਕੋਈ ਖ਼ਾਸ ਵਕਤ ਨਿਯਤ ਕਰਨਾ ਵਿਚਾਰਦੇ ਰਹੀਏ, ਤਾਂ ਕਿਸੇ ਵੇਲੇ ਭੀ ਭਗਤੀ ਨਹੀਂ ਹੋ ਸਕਦੀ। ਹਰ ਵੇਲੇ ਹੀ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਰਿਹਾਂ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਈਦਾ ਹੈ ਤੇ ਸਦਾ-ਥਿਰ ਰਹਿਣ ਵਾਲੀ ਸੋਭਾ ਮਿਲਦੀ ਹੈ। ਉਹ ਕਾਹਦੀ ਭਗਤੀ ਹੋਈ ਜੇ ਇਕ ਖਿਨ ਭਰ ਭੀ ਪਿਆਰਾ ਪਰਮਾਤਮਾ ਵਿੱਸਰ ਜਾਏ? ਜੇ ਇਕ ਸਾਹ ਭੀ ਪਰਮਾਤਮਾ ਦੀ ਯਾਦ ਤੋਂ ਖ਼ਾਲੀ ਨਾਹ ਜਾਏ ਤਾਂ ਸਦਾ-ਥਿਰ ਪ੍ਰਭੂ ਦੇ ਨਾਲ ਜੁੜਿਆਂ ਮਨ ਸ਼ਾਂਤ ਹੋ ਜਾਂਦਾ ਹੈ, ਸਰੀਰ (ਭੀ) ਸ਼ਾਂਤ ਹੋ ਜਾਂਦਾ ਹੈ।1।
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਿਮਰ। ਸਦਾ-ਥਿਰ ਰਹਿਣ ਵਾਲੀ ਪ੍ਰਭੂ-ਭਗਤੀ ਤਦੋਂ ਹੀ ਹੋ ਸਕਦੀ ਹੈ ਜਦੋਂ (ਸਿਮਰਨ ਦੀ ਬਰਕਤਿ ਨਾਲ) ਪਰਮਾਤਮਾ ਮਨੁੱਖ ਦੇ ਮਨ ਵਿਚ ਆ ਵੱਸੇ।1। ਰਹਾਉ।
Respected Inderjit ji,
Waheguru ji ka Khalsa, Waheguru ji ki Fateh!
Further to what the undersigned has said as per teachings of Guru Granth Sahib, your attention is also invited to pages 9-10 of Sikh Rehat Maryada, which in general lays down the timings of Paath of Nitnem Baanis. You can read the Rehat Maryada by clicking on the link below:-
https://sgpc.net/?page_id=653
But these timings may not suit everyone for various reasons. Therefore, one should not feel bad/guilty if one is not able to adhere to the timings. The effort should be to adhere to the teachings of Guru Granth Sahib and change life for the better so that one is able to get rid of the vices and become Jeevan Mukat in this life itself.
Regards,
Your Brother
Thanks Kulwinder jee