Can anyone tell me anything on Baba Vadhbaagh Singh? Somebody said to me that we as Sikhs should not believe in him.
Can anyone tell me anything on Baba Vadhbaagh Singh? Somebody said to me that we as Sikhs should not believe in him.
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Vadbhag Singh is the fifth generation of Dhirmal, the grandson of Guru Hargobind Sahib Ji. He was born 7 years after the Jyoti Jot of Dhan Guru Gobind Singh Ji. He used to exorcise people in Kartarpur. Today his followers are camping in the hills of Himachal Pradesh. Even today people who are ignorant of Sikh doctrines and trapped in the circle of ghosts and phantoms visit its camp / Dera and pay their respects. His followers mislead the people by saying that Vadbhag Singh is a descendant of Guru and he had the blessing of Guru Gobind Singh Ji that he will be able to take away the sorrows of the world. Now the fact over here is that he was born 7 years after the Jyoti Jot of Guru Gobind Singh Ji, then which Guru blessed him? Under the clause (ਠ) of Amrit Sanskar of Sikh Rehat Maryada,
Sikhs belonging to Pirthichandia, Dhirmaliya (Vadbhag Singh), Masand etc. will be Tankhaiyaa (entitled to be punished by Panj Pyare). So we should not go to the camps / Dera of such hypocrites.
ਵਡਭਾਗ ਸਿੰਘ, ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੋਤਰੇ ਧੀਰਮੱਲ ਦੀ ਪੰਜਵੀਂ ਪੁਸ਼ਤ ਵਿਚੋਂ ਹਨ।ਇਨ੍ਹਾਂ ਦਾ ਜਨਮ , ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ 7 ਸਾਲ ਬਾਅਦ ਹੋਇਆ ਸੀ।ਇਹ ਕਰਤਾਰਪੁਰ ਵਿੱਚ ਲੋਕਾਂ ਦੇ ਭੂਤ ਪ੍ਰੇਤ ਕੱਢਣ ਦਾ ਕੰਮ ਕਰਿਆ ਕਰਦੇ ਸੀ।ਅੱਜ ਕੱਲ ਇਸ ਦੇ ਚੇਲੇ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਵਿੱਚ ਇਸ ਦਾ ਡੇਰਾ ਚਲਾ ਰਹੇ ਹਨ।ਸਿੱਖੀ ਸਿਧਾਂਤਾਂ ਤੋਂ ਅਣਜਾਣ ਅਤੇ ਭੂਤਾਂ ਪ੍ਰੇਤਾਂ ਦੇ ਚੱਕਰ ਵਿੱਚ ਫਸੇ ਲੋਕ ਅੱਜ ਵੀ ਇਸ ਦੇ ਡੇਰੇ ਤੇ ਜਾਕੇ ਹਾਜਰੀ ਭਰਦੇ ਹਨ। ਇਸ ਦੇ ਚੇਲੇ ਲੋਕਾਂ ਨੂੰ ਇਹ ਗੱਲ ਕਹਿਕੇ ਭਰਮ ਪਾਉਂਦੇ ਹਨ ਕਿ ਵਡਭਾਗ ਸਿੰਘ ਗੁਰੂ ਵੰਸ਼ਜ ਹੈ ਅਤੇ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਅਸ਼ੀਰਵਾਦ ਸੀ ਕਿ ਤੁਸੀਂ ਦੁਨੀਆਂ ਦੇ ਦੁੱਖ ਦੂਰ ਕਰੋ। ਹੁਣ ਜਦੋਂ ਇਸ ਦਾ ਜਨਮ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ 7 ਸਾਲ ਬਾਅਦ ਹੋਇਆ ਤਾਂ ਫਿਰ ਇਸ ਨੂੰ ਆਸ਼ੀਰਵਾਦ ਕਿਹੜੇ ਗੁਰੂ ਨੇ ਦਿੱਤਾ। ਸਿੱਖ ਰਹਿਤ ਮਰਿਆਦਾ ਦੇ ਅੰਮ੍ਰਿਤ ਸੰਸਕਾਰ ਦੀ ਮਦ (ਠ) ਅਧੀਨ ਇਨ੍ਹਾਂ ਸਾਰੇ ਲੋਕਾਂ ਪਿ੍ਥੀਚੰਦੀਏ, ਧੀਰਮਲੀਏ (ਵਡਭਾਗ), ਮਸੰਦ ਆਦਿ ਇਨ੍ਹਾਂ ਨੂੰ ਮਿਲਣ ਵਾਲਾ ਸਿੱਖ ਤਨਖਾਹੀਆ ਹੈ।ਸੋ ਸਾਨੂੰ ਅਜਿਹੇ ਪਾਖੰਡੀਆਂ ਦੇ ਡੇਰਿਆਂ ਤੇ ਨਹੀਂ ਜਾਣਾ ਚਾਹੀਦਾ।