Can anyone explain me what is SACHKHAND? And how does it look like?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸੱਚ ਖੰਡ ਅਕਾਲ ਪੁਰਖ ਨਾਲ ਇਕ ਰੂਪ ਹੋਣ ਦੀ ਅਵਸਥਾ ਹੈ। ਮਨੁੱਖ ਦੇ ਅੰਦਰ ਉਹ ਅਕਾਲ ਪੁਰਖ ਆਪ ਵੱਸਦਾ ਹੈ, ਜਿਹੜਾ ਸ੍ਰਿਸ਼ਟੀ ਨੂੰ ਰਚ ਰਚ ਕੇ ਆਪਣੀ ਮਿਹਰ ਦੀ ਨਜ਼ਰ ਨਾਲ, ਉਸ ਦੀ ਸੰਭਾਲ ਵੀ ਕਰਦਾ ਹੈ। ਸੱਚ ਖੰਡ ਦੀ ਅਵਸਥਾ ਵਿਚ ਮਨੁੱਖ ਨੂੰ ਬੇਅੰਤ ਖੰਡ, ਮੰਡਲ ਤੇ ਬ੍ਰਹਿਮੰਡ ਦਿੱਸਦੇ ਹਨ। ਇਤਨੇ ਬੇਅੰਤ ਕਿ ਜੇ ਕੋਈ ਮਨੁੱਖ ਇਸ ਦਾ ਬਿਆਨ ਕਰਨ ਲੱਗੇ, ਤਾਂ ਉਹਨਾਂ ਦਾ ਅੰਤ ਨਹੀਂ ਹੋ ਸਕਦਾ। ਸਭਨਾਂ ਵਿਚ ਅਕਾਲ ਪੁਰਖ ਦਾ ਹੁਕਮ ਚਲ ਰਿਹਾ ਹੁੰਦਾ ਹੈ, ਮਨੁੱਖ ਨੂੰ ਹਰ ਥਾਂ ਅਕਾਲ ਪੁਰਖ ਦੀ ਰਜ਼ਾ ਵਰਤਦੀ ਦਿੱਸਦੀ ਹੈ। ਅਕਾਲ ਪੁਰਖ ਸਭ ਜੀਵਾਂ ਦੀ ਸੰਭਾਲ ਕਰਦਾ ਹੈ, ਤੇ ਖੁਸ਼ ਹੁੰਦਾ ਹੈ। ਇਹ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ, ਸਿਰਫ ਅਨੁਭਵ ਕੀਤੀ ਜਾ ਸਕਦੀ ਹੈ। ਮਨੁੱਖ ਨੂੰ ਸਭ ਆਪਣੇ ਹੀ ਆਪਣੇ ਦਿੱਸਦੇ ਹਨ, ਹਰ ਪਾਸੇ ਅਕਾਲ ਪੁਰਖ ਹੀ ਨਜ਼ਰ ਆਉਂਦਾ ਹੈ। ਅਜਿਹੇ ਮਨੁੱਖ ਦੀ ਸੁਰਤ ਸਦਾ ਅਕਾਲ ਪੁਰਖ ਦੀ ਸਿਫ਼ਤਿ ਸਾਲਾਹ ਵਿਚ ਜੁੜੀ ਰਹਿੰਦੀ ਹੈ, ਮਾਇਆ ਉਸ ਨੂੰ ਠੱਗ ਨਹੀਂ ਸਕਦੀ, ਉਸ ਦੀ ਆਤਮਾ ਬਲਵਾਨ ਹੋ ਜਾਂਦੀ ਹੈ, ਹੁਣ ਉਸ ਮਨੁੱਖ ਦੀ ਅਕਾਲ ਪੁਰਖ ਨਾਲੋਂ ਵਿੱਥ ਨਹੀਂ ਪੈ ਸਕਦੀ। ਉਸ ਮਨੁੱਖ ਅਤੇ ਅਕਾਲ ਪੁਰਖ ਦੇ ਵਿਚਲੀ ਕੂੜ ਦੀ ਪਾਲ ਟੁਟ ਜਾਂਦੀ ਹੈ, ਤੇ ਉਹ ਮਨੁੱਖ ਸਚਿਆਰਾ ਬਣ ਜਾਂਦਾ ਹੈ, ਤੇ ਅਕਾਲ ਪੁਰਖ ਦੇ ਹੁਕਮ ਤੇ ਰਜਾ ਅਨੁਸਾਰ ਚਲਣਾ ਸ਼ੁਰੂ ਕਰ ਦੇਂਦਾ ਹੈ।
ਸਚ ਖੰਡਿ ਵਸੈ ਨਿਰੰਕਾਰੁ ॥ ਕਰਿ ਕਰਿ ਵੇਖੈ ਨਦਰਿ ਨਿਹਾਲ ॥ ਤਿਥੈ ਖੰਡ ਮੰਡਲ ਵਰਭੰਡ ॥ ਜੇ ਕੋ ਕਥੈ ਤ ਅੰਤ ਨ ਅੰਤ ॥ ਤਿਥੈ ਲੋਅ ਲੋਅ ਆਕਾਰ ॥ ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥ ਵੇਖੈ ਵਿਗਸੈ ਕਰਿ ਵੀਚਾਰੁ ॥ ਨਾਨਕ ਕਥਨਾ ਕਰੜਾ ਸਾਰੁ ॥ ੩੭ ॥ (੮)
Great Question Karan Singh Ji
Japuji Bani of Nanak explains the spiritual path of an individual to become Sachiar in five Realms. A step by step elevation of Spirituality of our mind and Conscience is simplified.
Lets look into the first four realms briefly
DHARM KHAND: In this Realm the unrealized Conscience becomes Creator realized
GYAN KHAND: In this Realm the Enlightenment leads to supreme Realization
SARM KHAND: In this Realm the Spiritual diligence is beauty of the mind and Conscience. The mind and Conscience are aligned with Pure Divinity
KARM KHAND: In this Realm Grace is Divine empowerment of mind and Conscience. Mind and Conscience become Divine Virtues
SACH KHAND: The Realization of the Creator within is by elevated Grace of the Creator. The Realization of the Creator within is grace and grace is the realization is the Creator.
SACH KHAND VSEY NIRANKAR II
The ultimate Realm of the Creator is the Realization of the Creator within
KAR KAR VEKHEY NADAR NIHAL II
The Realization of the Creator within is elevated Grace experienced through undertaking is in this Realm
TITHEI KHAND MANDAL VERBHAND II
This Realm is full of Grace in all parts and universe within
JE KO KATHEI TA ANT NA ANT II
The universe of Grace is beyond Narration
TITHEI LO LO AKAAR II
The ultimate Enlightenment takes shape with His/Her Grace II
JIV JIV HUKM TIVAI TIV KAAR II
The Enlightement is showered by the Hukam of the Creator.
VEKHAI VIGSA KAR VICHAAR II
This path of Grace is obtained upon inner evaluation and realization
NANAK KATHNA KARDA SAAR II
The narration of Grace is beyond us
JAT PHARA DHIRJ SUNIAAR II
The control of my senses is the origin of Spiritual life
EHRIN MAT VED HATHIAAR II
The control of my senses by mind is based upon Enlightement ii
BHOU KHALLA AGAN TAPTAO II
The Enlightement is by intense toil towards Reverence of the Creator
BHANDA BHAO AMRIT TIT DHAAL II
With this Revernce and devotion mind will become Divine
GHARIA SABD SACHI TAKSAAL II
The Shabd becomes Conscience
JIN KOU NADAR KARM TIN KAAR II
The result is that the Creator has graced Blessings
NANAK NADRI NADR NIHAAL II
Joy, Chahdi Kalla, Peace and Bliss are the blessings of His/Her Grace, will be on our way