Can Amritdhari sikhs tie beard?
Can Amritdhari sikhs tie beard?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸੇ ਦਾੜੀਆਂ ਸਚੀਆ ਜਿ ਗੁਰ ਚਰਨੀ ਲਗੰਨ੍ਹ੍ਹਿ ॥ ਅਨਦਿਨੁ ਸੇਵਨਿ ਗੁਰੁ ਆਪਣਾ ਅਨਦਿਨੁ ਅਨਦਿ ਰਹੰਨ੍ਹ੍ਹਿ ॥ ਨਾਨਕ ਸੇ ਮੁਹ ਸੋਹਣੇ ਸਚੈ ਦਰਿ ਦਿਸੰਨ੍ਹ੍ਹਿ ॥੫੨॥ {ਪੰਨਾ 1419}
ਅਰਥ: ਹੇ ਭਾਈ! ਜਿਹੜੇ ਮਨੁੱਖ ਗੁਰੂ ਦੇ ਚਰਨਾਂ ਵਿਚ ਟਿਕੇ ਰਹਿੰਦੇ ਹਨ, ਜਿਹੜੇ ਮਨੁੱਖ ਹਰ ਵੇਲੇ ਆਪਣੇ ਗੁਰੂ ਦੀ ਸਰਨ ਪਏ ਰਹਿੰਦੇ ਹਨ, ਅਤੇ ਹਰ ਵੇਲੇ ਆਤਮਕ ਆਨੰਦ ਵਿਚ ਲੀਨ ਰਹਿੰਦੇ ਹਨ, ਉਹਨਾਂ ਮਨੁੱਖਾਂ ਦੀਆਂ ਉਹ ਦਾੜ੍ਹੀਆਂ ਸੱਚ-ਮੁੱਚ ਆਦਰ-ਸਤਕਾਰ ਦੀਆਂ ਹੱਕਦਾਰ ਹੋ ਜਾਂਦੀਆਂ ਹਨ। ਹੇ ਨਾਨਕ! (ਉਹਨਾਂ ਹੀ ਮਨੁੱਖਾਂ ਦੇ) ਇਹ ਮੂੰਹ ਸਦਾ-ਥਿਰ ਪ੍ਰਭੂ ਦੇ ਦਰ ਤੇ ਸੋਹਣੇ ਦਿੱਸਦੇ ਹਨ।52।
ਭਾਈ ਕਾਹਨ ਸਿੰਘ ਨਾਭਾ ਜੀ ਗੁਰਮਤ ਮਾਰਤੰਡ ਦੇ ਪੇਜ 345 ਤੇ ਲਿਖਦੇ ਹਨ( ਸਿੱਖਾਂ ਦੇ ਵਿੱਚ ਦਾਹੜੀ ਚੜਾਉਣ ਦਾ ਰਿਵਾਜ ਮਹਾਰਾਜਾ ਸ਼ੇਰ ਸਿੰਘ ਲਤਹੌਰ ਪਤ ਨੇ ਚਲਾਇਆ ਹੈ, ਸਿਖਾਂ ਵਿੱਚ ਦਾਹੜੀ ਦੇ ਰੋਮ ਨਾ ਕੱਟ ਕੇ, ਜਿਵੇਂ ਦੀ ਇੱਛਾ ਹੋਵੇ ਦਾਹੜੀ ਚੜਾ (ਭਾਵ ਬੰਨ ਸਕਦਾ ਹੈ ) ਦਾਹੜੀ ਚੜਾਉਣ ਵਾਲਾ ਰਹਿਤ ਵਿਰੁੱਧ ਕਰਮ ਨਹੀਂ ਕਰਦਾ।
ਬਾਕਮਾਲ ਜੁਆਬ ਵੀਰ ਜੀ