As a Sikh, I wonder why Gurdwaras exist when we can spiritually uplift ourselves at home through meditation and reciting SGGS Ji. Why were Gurdwaras created?
As a Sikh, I wonder why Gurdwaras exist when we can spiritually uplift ourselves at home through meditation and reciting SGGS Ji. Why were Gurdwaras created?
Share
ਸਤਿਕਾਰ ਯੋਗ ਜਸਮੀਤ ਕੌਰ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਉੱਤਰ ਵਿਚ ਦਾਸ ਕਹਿਣਾ ਚਾਹੁੰਦਾ ਹੈ ਕਿ ਗੁਰਦੁਆਰਾ ਗੁਰੂ ਦੀ ਪਾਠਸ਼ਾਲਾ ਹੈ ਜਿੱਥੇ ਸਿੱਖ ਨੇ ਹੋਰ ਵੀਰਾਂ/ਭੈਣਾਂ ਦੀ ਸੰਗਤ ਵਿਚ ਬੈਠ ਕੇ ਗੁਰਬਾਣੀ ਦੀ ਸਿੱਖਿਆ ਲੈਣੀ ਹੈ। ਕ੍ਰਿਪਾ ਕਰਕੇ ਹੇਠ ਲਿੱਖੇ ਲਿੰਕ ਤੇ ਕਲਿੱਕ ਕਰਕੇ ਸਤਸੰਗਤਿ, ਸਾਧਸੰਗਤਿ ਦੇ ਵਿਸ਼ੇ ਤੇ ਵਿਦਵਾਨ ਵੀਰ ਡਾਕਟਰ ਸਰਬਜੀਤ ਸਿੰਘ ਜੀ ਦਾ ਲੇਖ ਪੜ੍ਹਨ ਦੀ ਕ੍ਰਿਪਾਲਤਾ ਕਰਨੀ ਜੀ:-
https://www.sikhmarg.com/2007/0325-sadh-sangat.html
ਆਦਰ ਸਹਿਤ,
ਆਪ ਦਾ ਵੀਰ
Gurudwaras were created so that we could meet like-minded people who are also walking on the path of spirituality and learn from their experiences. The company of such people is also an inspiration to dive deeper into spirituality.