ਮੈਂ ਸਾਲਾਂ ਤੋਂ ਆਪਣੇ ਅੰਦਰ ਦੀ ਹਉਮੈ ਦਾ ਸਾਹਮਣਾ ਕਰ ਰਿਹਾ ਹਾਂ ਅਤੇ ਇਸ ਸਮੱਸਿਆ ਕਾਰਨ ਮੈਂ ਬਾਣੀ ਪੜ੍ਹਦਿਆਂ, ਅਰਦਾਸ ਕਰਨ ਜਾਂ ਸਿਮਰਨ ਕਰਨ ਵੇਲੇ ਇਕਾਗਰ ਨਹੀਂ ਹੋ ਸਕਦਾ। ਮੈਨੂੰ ਕੀ ਕਰਨਾ ਚਾਹੀਦਾ ਹੈ?
ਮੈਂ ਸਾਲਾਂ ਤੋਂ ਆਪਣੇ ਅੰਦਰ ਦੀ ਹਉਮੈ ਦਾ ਸਾਹਮਣਾ ਕਰ ਰਿਹਾ ਹਾਂ ਅਤੇ ਇਸ ਸਮੱਸਿਆ ਕਾਰਨ ਮੈਂ ਬਾਣੀ ਪੜ੍ਹਦਿਆਂ, ਅਰਦਾਸ ਕਰਨ ਜਾਂ ਸਿਮਰਨ ਕਰਨ ਵੇਲੇ ਇਕਾਗਰ ਨਹੀਂ ਹੋ ਸਕਦਾ। ਮੈਨੂੰ ਕੀ ਕਰਨਾ ਚਾਹੀਦਾ ਹੈ?
Share
That is a very common question. If we do Path and Ardas as a ritual naturally Mann will wander around. Mann is always busy thinking of something. While doing Path and Ardas if you do it with understanding. Try to understand meaning of each word. For that do it slowly. Then your Mann will be trying to understand it and will not wander away. It is difficult and might take time, but not impossible.
Great Answer, veer ji
houmei is a v subtle energy which is residing in us from birth So to when we r doing path or so called simran and ardas the mind is wandering outside So make the mind more focus by taking baby step example reading little and understanding the message and walk on it This method of doing path in which u reach to ur goal of implementation u slowly diminish ur ego ur houmei and the mind becomes more focus During the implementation the vices disappear which does not allow u to get focus So as u walk on the path of the knowledge guru had imparted ego departs and u get intuned with the oneness So in other words focus on quality of path rather on the quantity of path
ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥ ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥ ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ ॥੨॥ {ਪੰਨਾ ੪੬੬}
ਗੁਰੂ ਸਾਹਿਬ ਸਮਝਾਂਦੇ ਹਨ, ਕਿ ਇਹ ਹਉਮੈ ਇਕ ਲੰਮਾ ਰੋਗ ਹੈ, ਪਰੰਤੂ ਇਹ ਲਾ-ਇਲਾਜ ਨਹੀਂ ਹੈ। ਜੇਕਰ ਅਕਾਲ ਪੁਰਖੁ ਆਪਣੀ ਮਿਹਰ ਕਰੇ, ਤਾਂ ਜੀਵ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ ਹੈ।, ਭਾਵ ਗੁਰੂ ਦੇ ਸ਼ਬਦ ਅਨੁਸਾਰ ਆਪਣੇ ਜੀਵਨ ਨੂੰ ਢਾਲਣ ਦੀ ਕੋਸ਼ਿਸ਼ ਕਰਦਾ ਹੈ। ਗੁਰੂ ਸਾਹਿਬ ਸਮਝਾਂਦੇ ਹਨ, ਕਿ ਇਸ ਸੰਜਮਿ ਨਾਲ, ਇਸ ਤਰੀਕੇ ਨਾਲ, ਆਪਣੇ ਆਪ ਉਪਰ ਕਾਬੂ ਕਰਨ ਨਾਲ, ਇਹ ਹਉਮੈ ਰੂਪੀ ਦੀਰਘ ਰੋਗ ਤੋਂ ਪੈਦਾ ਹੋਏ ਹੋਏ ਦੁੱਖ ਦੂਰ ਹੋ ਜਾਂਦੇ ਹਨ।
Every body wants to have free will. All our personal problems and difference of opinion with others are because of our Ego only. Gurmat teaches us to have the opinion according to the system of Akal Purkh which has got minimum clashes.
ਗੁਰ ਕੀ ਮਤਿ ਤੂੰ ਲੇਹਿ ਇਆਨੇ ॥ ਭਗਤਿ ਬਿਨਾ ਬਹੁ ਡੂਬੇ ਸਿਆਨੇ ॥- 288
Once we start understanding and following the Hukam of Akal Purkh with the help of Shabad Guru, then all our problems get reduced.