matlab daseyo ji
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
matlab daseyo ji
Respected Karan Singh ji
ਇਹ ਪਾਵਨ ਪੰਕਤੀ ਬਿਲਾਵਲ ਰਾਗ ਵਿੱਚ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਵਲੋਂ ਉਚਾਰੀ ਗਈ ਹੈ।ਇਸ ਵਿਚ
ਨਿਹਚਲੁ ਤੋਂ ਭਾਵ ਅਟੱਲ
ਸਾਚੁ ਤੋਂ ਭਾਵ ਸਦਾ ਥਿਰ ਕਾਇਮ ਰਹਿਣ ਵਾਲਾ ਪ੍ਰਭੂ
ਕਲ ਤੋਂ ਭਾਵ ਸੱਤਾ/ ਤਾਕਤ
ਇਸ ਦਾ ਭਾਵ ਹੈ ਕਿ ਸਦਾ ਕਾਇਮ ਰਹਿਣ ਵਾਲਾ ਉਹ ਅਟੱਲ ਪ੍ਰਭੂ ਆਪ ਹੀ ਹੈ ਜਿਸ ਨੇ ਆਪਣੀ ਸੱਤਾ ਸਾਰੀ ਸਿ੍ਸਟੀ ਵਿੱਚ ਟਿਕਾਈ ਹੋਈ ਹੈ।ਸਾਰੀ ਕਾਇਨਾਤ ਵਿੱਚ ਉਸ ਇੱਕ ਪ੍ਰਭੂ ਦੀ ਹੀ ਤਾਕਤ ਹੈ, ਉਸ ਦਾ ਹੀ ਪਸਾਰਾ ਹੈ।