ਕੀ ਪਿਛਲੇ ਸਮੇਂ ਦੇ ਹੁਕਮਨਾਮੇ ਕਿਤੇ ਵੀ ਸੁਰੱਖਿਅਤ ਹਨ? ਮੇਰਾ ਮਤਲਬ ਹੈ ਕਿ ਕੀ ਮੇਰੇ ਜਨਮ ਦੇ ਦਿਨ ਤੋਂ ਦਰਬਾਰ ਸਾਹਿਬ ਦਾ ਹੁਕਮ ਪਤਾ ਕਰਨਾ ਸੰਭਵ ਹੈ?
ਕੀ ਪਿਛਲੇ ਸਮੇਂ ਦੇ ਹੁਕਮਨਾਮੇ ਕਿਤੇ ਵੀ ਸੁਰੱਖਿਅਤ ਹਨ? ਮੇਰਾ ਮਤਲਬ ਹੈ ਕਿ ਕੀ ਮੇਰੇ ਜਨਮ ਦੇ ਦਿਨ ਤੋਂ ਦਰਬਾਰ ਸਾਹਿਬ ਦਾ ਹੁਕਮ ਪਤਾ ਕਰਨਾ ਸੰਭਵ ਹੈ?
Share
ਸਤਿਕਾਰ ਯੋਗ ਭੈਣ ਹਰਨੂਰ ਕੌਰ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।
ਦਾਸ ਦੀ ਸਮਝ ਅਨੁਸਾਰ ਇਹੋ ਜਿਹਾ ਕੋਈ ਵਿਵਸਥਾ ਬਣਾਈ ਨਹੀਂ ਗਈ ਹੈ ਜੀ।
ਆਦਰ ਸਹਿਤ
ਆਪ ਦਾ ਵੀਰ
Thank you 🙏🏾