You must login to ask a question.
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਗੁਰਬਾਣੀ ਦੇ ਪ੍ਰਚਾਰਕਾਂ ਨੂੰ ਕਈ ਥਾਵਾਂ ‘ਤੇ ਸੰਗਤਾਂ ਵੱਲੋਂ ਭਗਤ ਰਵੀਦਾਸ ਜੀ ਨੂੰ ਗੁਰੂ ਰਵੀਦਾਸ ਜੀ ਕਹਿਣ ਲਈ ਕਿਹਾ ਜਾਂਦਾ ਹੈ, ਇਹ ਕਿੰਨਾ ਸਾਰਥਕ ਹੈ?
ਪਰ ਵੀਰ ਜੀ ਸਿੱਖ ਪ੍ਰਚਾਰਕਾਂ ਨੇ ਕਦੇ ਉਹਨਾਂ ਤੇ ਰੋਕ ਟੋਕ ਨਹੀਂ ਕੀਤੀ ਜੋ ਪੁਰਾਣੇ ਪ੍ਰਚਾਰਕਾਂ ਨੂੰ ਸੰਤ ਕਹਿੰਦੇ ਕਹਿੰਦੇ ਮਹਾਰਾਜ ਤੱਕ ਕਹਿਣ ਲੱਗ ਪਏ, ਪਰ ਜੋ ਲੋਕ ਇੰਨੇ ਸਮਝਦਾਰ ਨਹੀਂ ਕਿ ਉਹਨਾਂ ਨੂੰ ਕੋਈ ਵਰਗਲਾ ਰਿਹਾ ਉਹਨਾਂ ਨਾਲ ਬਹਿਸ ਕਰਦੇ ਰਹਿੰਦੇ ਆ।

See lessਗੁਰਬਾਣੀ ਦੇ ਪ੍ਰਚਾਰਕਾਂ ਨੂੰ ਕਈ ਥਾਵਾਂ ‘ਤੇ ਸੰਗਤਾਂ ਵੱਲੋਂ ਭਗਤ ਰਵੀਦਾਸ ਜੀ ਨੂੰ ਗੁਰੂ ਰਵੀਦਾਸ ਜੀ ਕਹਿਣ ਲਈ ਕਿਹਾ ਜਾਂਦਾ ਹੈ, ਇਹ ਕਿੰਨਾ ਸਾਰਥਕ ਹੈ?
ਇਕ ਥਾਂ ਕਥਾ ਦੌਰਾਨ ਗਿਆਨੀ ਜਸਵੰਤ ਸਿੰਘ ਪਰਵਾਨਾ ਜੀ ਨੂੰ ਇਹ ਕਹਿੰਦੇ ਸੁਣਿਆ ਕਿ ਗੁਰੂ ਸਾਹਿਬਾਨ ਨੇ ਭਗਤਾਂ ਲਈ ਭਗਤ ਪਦ ਵਰਤਿਆ ਹੈ, ਉਸਦੀ ਬਜਾਇ ਹੋਰ ਪਦ ਵਰਤਣਾ ਗੁਰੂ ਸਾਹਿਬ ਦੇ ਉਲਟ ਹੋਵੇਗਾ - ਇਸਦਾ ਭਾਵ ਉਲੰਘਣਾ, ਬੇਅਦਬੀ ਵਰਗਾ ਬਣ ਜਾਂਦਾ। ਤੁਹਾਨੂੰ ਨਹੀਂ ਲਗਦਾ ਕਿ ਬਾਣੀਕਾਰ ਸਾਰੇ ਹੀ ਸਾਡੀ ਮੁੱਹਬਤ ਰੂਹਾਨੀ ਪਿਆਰ ਦੇ ਹੱਕਦਾਰ ਹਨ
ਇਕ ਥਾਂ ਕਥਾ ਦੌਰਾਨ ਗਿਆਨੀ ਜਸਵੰਤ ਸਿੰਘ ਪਰਵਾਨਾ ਜੀ ਨੂੰ ਇਹ ਕਹਿੰਦੇ ਸੁਣਿਆ ਕਿ ਗੁਰੂ ਸਾਹਿਬਾਨ ਨੇ ਭਗਤਾਂ ਲਈ ਭਗਤ ਪਦ ਵਰਤਿਆ ਹੈ, ਉਸਦੀ ਬਜਾਇ ਹੋਰ ਪਦ ਵਰਤਣਾ ਗੁਰੂ ਸਾਹਿਬ ਦੇ ਉਲਟ ਹੋਵੇਗਾ – ਇਸਦਾ ਭਾਵ ਉਲੰਘਣਾ, ਬੇਅਦਬੀ ਵਰਗਾ ਬਣ ਜਾਂਦਾ। ਤੁਹਾਨੂੰ ਨਹੀਂ ਲਗਦਾ ਕਿ ਬਾਣੀਕਾਰ ਸਾਰੇ ਹੀ ਸਾਡੀ ਮੁੱਹਬਤ ਰੂਹਾਨੀ ਪਿਆਰ ਦੇ ਹੱਕਦਾਰ ਹਨ
See lessਗੁਰਬਾਣੀ ਦੇ ਪ੍ਰਚਾਰਕਾਂ ਨੂੰ ਕਈ ਥਾਵਾਂ ‘ਤੇ ਸੰਗਤਾਂ ਵੱਲੋਂ ਭਗਤ ਰਵੀਦਾਸ ਜੀ ਨੂੰ ਗੁਰੂ ਰਵੀਦਾਸ ਜੀ ਕਹਿਣ ਲਈ ਕਿਹਾ ਜਾਂਦਾ ਹੈ, ਇਹ ਕਿੰਨਾ ਸਾਰਥਕ ਹੈ?
ਵੀਰ ਜੀ ਮਨੁੱਖ ਸਮਾਜ ਵਿਚ ਆਪਣਾ ਅਸਤਿਤਵ ਤਾ ਵਿਸ਼ੇਸ਼ਣ ਤੋਂ ਹੀ ਸਮਝਦਾ ਹੈ ਨਾ, ਕਹਿਣ ਦਾ ਭਾਵ ਇਹ ਸੀ ਕਿ ਜੇਕਰ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨਾਲ ਸਬੰਧਿਤ ਦਸ ਸਰੀਰਾਂ ਨੂੰ ਗੁਰੂ ਕਹਿ ਲੈਂਦੇ ਚੂੰਕਿ ਉਹਨਾਂ ਰਾਂਹੀ ਸਬਦ ਗੁਰੂ ਸਾਡੇ ਸਾਹਮਣੇ ਪ੍ਰਕਾਸ਼ਮਾਨ ਹੋਇਆ ਹੈ ਤਾਂ ਗੁਰਬਾਣੀ ਦੇ ਬਾਕੀ ਰਚਨਹਾਰੇ ਵੀ ਸਾਡੇ ਲਈ ਤਾਂ ਉੰਨੇ ਹੀ ਸਤਿਕਾਰਤ ਹਨ, ਫਿਰ ਉਨ੍ਹਾਂ ਲਈ ਗੁRead more
ਵੀਰ ਜੀ ਮਨੁੱਖ ਸਮਾਜ ਵਿਚ ਆਪਣਾ ਅਸਤਿਤਵ ਤਾ ਵਿਸ਼ੇਸ਼ਣ ਤੋਂ ਹੀ ਸਮਝਦਾ ਹੈ ਨਾ, ਕਹਿਣ ਦਾ ਭਾਵ ਇਹ ਸੀ ਕਿ ਜੇਕਰ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨਾਲ ਸਬੰਧਿਤ ਦਸ ਸਰੀਰਾਂ ਨੂੰ ਗੁਰੂ ਕਹਿ ਲੈਂਦੇ ਚੂੰਕਿ ਉਹਨਾਂ ਰਾਂਹੀ ਸਬਦ ਗੁਰੂ ਸਾਡੇ ਸਾਹਮਣੇ ਪ੍ਰਕਾਸ਼ਮਾਨ ਹੋਇਆ ਹੈ ਤਾਂ ਗੁਰਬਾਣੀ ਦੇ ਬਾਕੀ ਰਚਨਹਾਰੇ ਵੀ ਸਾਡੇ ਲਈ ਤਾਂ ਉੰਨੇ ਹੀ ਸਤਿਕਾਰਤ ਹਨ, ਫਿਰ ਉਨ੍ਹਾਂ ਲਈ ਗੁਰੂ ਪਦ ਉਚਾਰਨ ਕਿਸੇ ਇਤਰਾਜ਼ ਜਾਂ ਨਾ ਨੁੱਕਰ ਦਾ ਵਿਸ਼ਾ ਤਾਂ ਨਾ ਹੀ ਹੋਵੇ।
See lessਗੁਰਬਾਣੀ ਦੇ ਪ੍ਰਚਾਰਕਾਂ ਨੂੰ ਕਈ ਥਾਵਾਂ ‘ਤੇ ਸੰਗਤਾਂ ਵੱਲੋਂ ਭਗਤ ਰਵੀਦਾਸ ਜੀ ਨੂੰ ਗੁਰੂ ਰਵੀਦਾਸ ਜੀ ਕਹਿਣ ਲਈ ਕਿਹਾ ਜਾਂਦਾ ਹੈ, ਇਹ ਕਿੰਨਾ ਸਾਰਥਕ ਹੈ?
ਸਿਧਾਂਤਕ ਤੌਰ ਉੱਤੇ ਤੁਹਾਡੇ ਵਿਚਾਰ ਠੀਕ ਆ, ਪਰ ਵਿਵਹਾਰ ਦੇ ਤੌਰ ਤੇ ਗੁਰੂ ਸਾਹਿਬਾਨਾਂ ਨਾਲ ਅਨੇਕਾਂ ਲਕਬ ਜਾਂ ਵਿਸ਼ੇਸ਼ਣ ਲਾ ਲਏ ਜਾਂਦੇ ਹਨ ਤਾਂ ਭਗਤ ਸਾਹਿਬਾਨਾਂ ਵੇਲੇ ਕੀ ਇਤਰਾਜ਼ ਹੈ। ਇਹ ਗੱਲ ਕਿ ਗੁਰੂ ਗ੍ਰੰਥ ਸਾਹਿਬ ਵਿਚ ਇੰਝ ਲਿਖਿਆ ਹੈ ਆਦਿ ਸਿਰਫ਼ ਭਗਤ ਸਾਹਿਬਾਨਾਂ ਨੂੰ ਮਹਿਦੂਦ ਕਰਨ ਲਈ ਕਿਉਂ ਹੈ ਜਦਕਿ ਗੁਰੂ ਸਾਹਿਬਾਨਾਂ ਲਈ ਅਜਿਹੇ ਵਿਸ਼ੇਸ਼ਣ ਨਹੀਂ ਗੁਰੂ ਗ੍ਰੰਥRead more
ਸਿਧਾਂਤਕ ਤੌਰ ਉੱਤੇ ਤੁਹਾਡੇ ਵਿਚਾਰ ਠੀਕ ਆ, ਪਰ ਵਿਵਹਾਰ ਦੇ ਤੌਰ ਤੇ ਗੁਰੂ ਸਾਹਿਬਾਨਾਂ ਨਾਲ ਅਨੇਕਾਂ ਲਕਬ ਜਾਂ ਵਿਸ਼ੇਸ਼ਣ ਲਾ ਲਏ ਜਾਂਦੇ ਹਨ ਤਾਂ ਭਗਤ ਸਾਹਿਬਾਨਾਂ ਵੇਲੇ ਕੀ ਇਤਰਾਜ਼ ਹੈ। ਇਹ ਗੱਲ ਕਿ ਗੁਰੂ ਗ੍ਰੰਥ ਸਾਹਿਬ ਵਿਚ ਇੰਝ ਲਿਖਿਆ ਹੈ ਆਦਿ ਸਿਰਫ਼ ਭਗਤ ਸਾਹਿਬਾਨਾਂ ਨੂੰ ਮਹਿਦੂਦ ਕਰਨ ਲਈ ਕਿਉਂ ਹੈ ਜਦਕਿ ਗੁਰੂ ਸਾਹਿਬਾਨਾਂ ਲਈ ਅਜਿਹੇ ਵਿਸ਼ੇਸ਼ਣ ਨਹੀਂ ਗੁਰੂ ਗ੍ਰੰਥ ਸਾਹਿਬ ਵਿਚ ਜੋ ਵਰਤੇ ਜਾ ਰਹੇ ਹਨ।
See less