You must login to ask a question.
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Did Banda Bahadur take Amrit (Khanda Da Pahul)?
and after make bandai Khalsa against gurgobind singh.
and after make bandai Khalsa against gurgobind singh.
See lessMeditation
but it's not cup of tea
but it’s not cup of tea
See lessMeditation
yes in sikhism ਗਿਆਨ ,ਧਿਆਨ first ,collect self knowledge.second is meditating on that knowledge which is you understanding from gurbaani (sggs).
yes in sikhism
See lessਗਿਆਨ ,ਧਿਆਨ
first ,collect self knowledge.second is meditating on that knowledge which is you understanding from gurbaani (sggs).
What is Sikhism's perspective on the End of the World?
this also have theory in sceince ।The Big Crunch is a hypothetical scenario for the ultimate fate of the universe, in which the expansion of the universe eventually reverses and the universe recollapses, ultimately causing the cosmic scale factor to reach zero, an event potentially followed by a refRead more
this also have theory in sceince ।The Big Crunch is a hypothetical scenario for the ultimate fate of the universe, in which the expansion of the universe eventually reverses and the universe recollapses, ultimately causing the cosmic scale factor to reach zero, an event potentially followed by a reformation of the universe starting with another Big
See lessWhat is Sikhism's perspective on the End of the World?
ਜਬ ਉਦਕਰਖ ਕਰਾ ਕਰਤਾਰਾ ॥ When the Creator projected(excrete) Himself, ਹੇ ਕਰਤਾਰ! ਜਦੋਂ (ਤੁਸੀਂ ਆਪਣਾ) ਵਿਸਤਾਰ ਕਰਦੇ ਹੋ ਪ੍ਰਜਾ ਧਰਤ ਤਬ ਦੇਹ ਅਪਾਰਾ ॥ His creation manifested itself in innumerable forms ਤਦ ਸਾਰੀ ਪ੍ਰਜਾ (ਆਪਣੀ) ਅਪਾਰ ਹੋਂਦ ਧਾਰਨ ਕਰਦੀ ਹੈ। ਜਬ ਆਕਰਖ ਕਰਤ ਹੋ ਕਬਹੂੰ ॥ When at any time He (attraction )His creationRead more
ਜਬ ਉਦਕਰਖ ਕਰਾ ਕਰਤਾਰਾ ॥
When the Creator projected(excrete) Himself,
ਹੇ ਕਰਤਾਰ! ਜਦੋਂ (ਤੁਸੀਂ ਆਪਣਾ) ਵਿਸਤਾਰ ਕਰਦੇ ਹੋ
ਪ੍ਰਜਾ ਧਰਤ ਤਬ ਦੇਹ ਅਪਾਰਾ ॥
His creation manifested itself in innumerable forms
ਤਦ ਸਾਰੀ ਪ੍ਰਜਾ (ਆਪਣੀ) ਅਪਾਰ ਹੋਂਦ ਧਾਰਨ ਕਰਦੀ ਹੈ।
ਜਬ ਆਕਰਖ ਕਰਤ ਹੋ ਕਬਹੂੰ ॥
See lessWhen at any time He (attraction )His creation,
ਜਦ ਕਦੇ (ਸ੍ਰਿਸ਼ਟੀ ਨੂੰ ਆਪਣੇ ਵਲ) ਖਿਚਦੇ ਹੋ,ਤੁਮ ਮੈ ਮਿਲਤ ਦੇਹਧਰ ਸਭਹੂੰ ॥੩੮੯॥
all the physical forms are merged in Him.389.
(ਤਦ) ਤੁਹਾਡੇ ਵਿਚ ਸਾਰੇ ਆਕਾਰ (ਦੇਹ-ਧਾਰੀ) ਸਮਾ ਜਾਂਦੇ ਹਨ ॥੩੮੯॥
can a drunk person listen to kirtan, read and touch gurbani or enter the gurudwara
according to gurbaani yes you can। according to golamind,pujarimind,buisness mind you can't ।
according to gurbaani yes you can।
See lessaccording to golamind,pujarimind,buisness mind you can’t ।
why cant a sikh eat meat? why must they be vegetarian.. can sikhs eat eggs??
great answer dear, ।।ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਈ।।
great answer dear,
See less।।ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਈ।।
If I perform the Sukhmani Sahib Path for 40 days, will it truly help alleviate all my sorrows?
ਯੇ ਪਾਠ ਪੜ੍ਹਨ ਨਾਲ ਕੁਝ ਵੀ ਨਹੀਂ ।। ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ ॥
ਯੇ ਪਾਠ ਪੜ੍ਹਨ ਨਾਲ ਕੁਝ ਵੀ ਨਹੀਂ ।।
ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ ॥
See lessਅਪਣੀ ਰਾਇ ਜਰੂਰ ਦਵੋ ਜੀ ਇਸ ਤੇ। ਪਰ ਸੱਚ ਦੀ ਹੋਵੇ। ਧੰਨਵਾਦ,🙏
ਵਿਚਾਰ ਉਹੀ ਸੀ ਕਿ ਜੋਂ ਟੀਕਾ ਇੰਟਰਨੈੱਟ ਤੇ ਪਿਆ ਵਾ ਉਹ ਸੁੰਨ ਸਮਾਧਿ ਵੀ ਕਹਿ ਰਿਹਾ ਅਤੇ ਫਿਰ ਹੁਕਮ ਆਪਾਰਾ ਵੀ ਕਿ ਰਿਹਾ ਉਪਰੋਕਤ ਸ਼ਬਦ ਵਿਚ । ਸੋ ਸਾਹਿਬ ਸਿੰਘ ਯਾ ਕਿਸੇ ਨੇ ਵੀ ਕੀਤਾ ਉਸ ਨੂੰ ਸੋਧ ਕਿਉ ਨਹੀ ਦਿੰਦੇ ਇਹ ਅਪਰਾਧ ਵਾ । ਪਤਾ ਨਹੀਂ ਕਿੰਨੀ ਦੁਨੀਆ english,ਪੰਜਾਬੀ ਲੈਂਗੁਏਜ ਕਰ ਕੇ ਗ਼ਲਤ ਸਿੱਖੀ ਸਮਜ ਲੈਂਦੀ। ਆਪ ਵਿਰੋਧੀ ਟਿੱਕਾ ਵਾਂ ਬੁਹਤ ਜਗ੍ਹਾ ਤੇ ।
ਵਿਚਾਰ ਉਹੀ ਸੀ ਕਿ ਜੋਂ ਟੀਕਾ ਇੰਟਰਨੈੱਟ ਤੇ ਪਿਆ ਵਾ ਉਹ ਸੁੰਨ ਸਮਾਧਿ ਵੀ ਕਹਿ ਰਿਹਾ ਅਤੇ ਫਿਰ ਹੁਕਮ ਆਪਾਰਾ ਵੀ ਕਿ ਰਿਹਾ ਉਪਰੋਕਤ ਸ਼ਬਦ ਵਿਚ । ਸੋ ਸਾਹਿਬ ਸਿੰਘ ਯਾ ਕਿਸੇ ਨੇ ਵੀ ਕੀਤਾ ਉਸ ਨੂੰ ਸੋਧ ਕਿਉ ਨਹੀ ਦਿੰਦੇ ਇਹ ਅਪਰਾਧ ਵਾ । ਪਤਾ ਨਹੀਂ ਕਿੰਨੀ ਦੁਨੀਆ english,ਪੰਜਾਬੀ ਲੈਂਗੁਏਜ ਕਰ ਕੇ ਗ਼ਲਤ ਸਿੱਖੀ ਸਮਜ ਲੈਂਦੀ। ਆਪ ਵਿਰੋਧੀ ਟਿੱਕਾ ਵਾਂ ਬੁਹਤ ਜਗ੍ਹਾ ਤੇ ।
See lessਅਪਣੀ ਰਾਇ ਜਰੂਰ ਦਵੋ ਜੀ ਇਸ ਤੇ। ਪਰ ਸੱਚ ਦੀ ਹੋਵੇ। ਧੰਨਵਾਦ,🙏
ਕੇਤੜਿਆ ਦਿਨ ਗੁਪਤੁ ਕਹਾਇਆ ॥ਕੇਤੜਿਆ ਦਿਨ ਸੁੰਨਿ ਸਮਾਇਆ ॥ਕੇਤੜਿਆ ਦਿਨ ਧੁੰਧੂਕਾਰਾ ਆਪੇ ਕਰਤਾ ਪਰਗਟੜਾ ॥੧੨॥ਅੰਗ 1081
ਕੇਤੜਿਆ ਦਿਨ ਗੁਪਤੁ ਕਹਾਇਆ ॥ਕੇਤੜਿਆ ਦਿਨ ਸੁੰਨਿ ਸਮਾਇਆ ॥ਕੇਤੜਿਆ ਦਿਨ ਧੁੰਧੂਕਾਰਾ ਆਪੇ ਕਰਤਾ ਪਰਗਟੜਾ ॥੧੨॥ਅੰਗ 1081
See less