ਗ੍ਰੰਥ ਅਤੇ ਬੀੜ ਦਾ ਮਤਲਬ
ਗ੍ਰੰਥ ਤੋਂ ਭਾਵ ਹੈ ਗੁੰਦਣਾ, ਸਜਾਇਆ ਜਾਣਾ।
ਕਿਸੇ ਵੱਡ ਆਕਾਰੀ ਕਿਤਾਬ ਵਿੱਚ ਸਾਰੇ ਵਿਸ਼ੇ ਬਹੁਤ ਹੀ ਤਰਤੀਬ ਨਾਲ ਖੂਬਸੂਰਤੀ ਨਾਲ ਸਜਾਏ ਜਾਣੇ।
ਬੀੜ ਤੋਂ ਭਾਵ ਹੈ ਬੀੜਨਾ ਮਤਲਬ ਬੰਨਣਾ।
ਪਹਿਲੇ ਸਮੇਂ ਵਿੱਚ ਜਦੋਂ ਕਾਗਜ਼ਾਂ ਤੇ ਕੁੱਝ ਲਿਖਕੇ ਉਨ੍ਹਾਂ ਕਾਗਜ਼ਾਂ ਨੂੰ ਬੰਨ੍ਹ ਲਿਆ ਜਾਂਦਾ ਸੀ ਤਾਂ ਕਿਹਾ ਜਾਂਦਾ ਸੀ ਕਿ ਬੀੜ ਦਿੱਤਾ।
ਸੋ ਅਸੀਂ ਆਖਦੇ ਹਾਂ ਗੁਰੂ ਗ੍ਰੰਥ ਸਾਹਿਬ ਕਿਉਂਕਿ ਗ੍ਰੰਥ ਤਾਂ ਦੁਨੀਆਂ ਤੇ ਬਹੁਤ ਹਨ ਪਰ ਜਿਸ ਗ੍ਰੰਥ ਨਾਲ ਗੁਰੂ ਲੱਗਾ ਹੈ ਉਹ ਸਿੱਖ ਕੌਮ ਦੇ ਹਿੱਸੇ ਆਇਆ ਹੈ।ਸਾਨੂੰ ਹੁਕਮ ਵੀ ਹੈ ਅਸੀਂ ਆਪਣੀ ਜ਼ਿੰਦਗੀ ਦੀ ਅਗਵਾਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਲੈਣੀ ਹੈ ਅਤੇ ਹੋਰ ਕਿਸੇ ਦੇ ਅੱਗੇ ਸਿਰ ਨਹੀਂ ਝੁਕਾਉਣਾ ਹੈ।ਅਸੀਂ ਬਹੁਤ ਹੀ ਸਤਿਕਾਰ ਨਾਲ ਆਖਦੇ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ।
Meaning of Granth and Beerh (Pronounced as Beedh)
Granth means to be decorated.
All the subjects in a large size book should be beautifully arranged in a very orderly manner.
Beerh means Beerhna means to bind.
In earlier times when those papers were bound by writing something on the paper, it was said that Beerh was given.
So, we say Guru Granth Sahib because there are many Granths in the world but the Granth with which Guru is attached has become a part of the Sikh community. We are also given the Hukum to take the guidance of our life from Dhan Guru Granth Sahib Ji and not to bow down to anyone else. We say Dhan Guru Granth Sahib Ji with great respect.
Author: Sdn. Mandeep Kaur (UAE)