Dadda dosh na deo kise, dosh karma apnea. Jo mein kia so main paya dosh na dije awar jana. Please explain
Dadda dosh na deo kise, dosh karma apnea. Jo mein kia so main paya dosh na dije awar jana. Please explain
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
explaining importance of every akhar in details
the guru says about, “dada” akhar
why blame anyone for what you have received. it is purely what you have sowed so shall you reap
Respected Rahul Singh Ji,
You have asked a very good question.
ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥
ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥(432)
See, this world is Karam Dharti. The body is also called Karam Dharti. As we sow the seed, so the fruit is obtained. It can never happen if we plant acacia tree and wish we got raisins in return. What you sow will bear fruit. If we do good deeds then we will get good fruit, if we do bad deeds then we will get the same fruit. So don’t blame anyone else. Everything is a decision of our own deeds. There is another Hukum of Gurbani,
ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥(133-134)
Meaning that this body is the field of deeds done by a human being. We will reap what we sow in it.
Respected Rahul Singh ji
ਆਪ ਜੀ ਨੇ ਬਹੁਤ ਹੀ ਵਧੀਆ ਸੁਆਲ ਕੀਤਾ ਹੈ।
ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥
ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥(432)
ਦੇਖੋ, ਇਹ ਸੰਸਾਰ ਕਰਮ ਧਰਤੀ ਹੈ। ਸਰੀਰ ਨੂੰ ਵੀ ਕਰਮ ਧਰਤੀ ਆਖਿਆ ਗਿਆ ਹੈ। ਜੈਸਾ ਅਸੀਂ ਬੀਜ ਪਾਉਂਦੇ ਹਾਂ, ਵੈਸਾ ਹੀ ਫਲ ਪ੍ਰਾਪਤ ਹੁੰਦਾ ਹੈ। ਇਹ ਕਦੀ ਨਹੀਂ ਹੋ ਸਕਦਾ ਕਿ ਜੇ ਅਸੀਂ ਕਿੱਕਰ ਬੀਜੀਏ ਅਤੇ ਇੱਛਾ ਰੱਖੀਏ ਕਿ ਬਦਲੇ ਵਿੱਚ ਸਾਨੂੰ ਕਿਸ਼ਮਿਸ਼ ਮਿਲੇ। ਜੋ ਬੀਜਿਆ ਹੈ ਉਹੀ ਫਲ ਮਿਲੇਗਾ। ਸ਼ੁਭ ਕਰਮ ਕਰਾਂਗੇ ਤਾਂ ਚੰਗਾ ਫਲ ਪਾਵਾਂਗੇ, ਬੁਰਾ ਕਰਮ ਕਰਾਂਗੇ ਤਾਂ ਫਲ ਵੀ ਵੈਸਾ ਹੀ ਮਿਲੇਗਾ। ਇਸ ਲਈ ਕਿਸੇ ਵੀ ਦੂਜੇ ਬੰਦੇ ਨੂੰ ਦੋਸ਼ੀ ਨਾ ਕਹੀਏ। ਸਭ ਸਾਡੇ ਆਪਣੇ ਹੀ ਕੀਤੇ ਕਰਮਾਂ ਦਾ ਫੈਸਲਾ ਹੈ। ਗੁਰਬਾਣੀ ਦਾ ਹੋਰ ਫੁਰਮਾਨ ਹੈ
ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥(133-134)
ਭਾਵ ਕਿ ਇਹ ਸਰੀਰ ਮਨੁੱਖ ਦੇ ਕੀਤੇ ਕਰਮਾਂ ਦਾ ਖੇਤ ਹੈ । ਇਹ ਵਿੱਚ ਜੋ ਬੀਜਾਂਗੇ ਸੋ ਹੀ ਵੱਢਾਂਗੇ।