ਕੜਾਹ ਪਰਸ਼ਾਦ ਦਾ ਕੀ ਮਹੱਤਵ ਹੈ?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਕੜਾਹ ਪਰਸ਼ਾਦ ਦਾ ਕੀ ਮਹੱਤਵ ਹੈ?
Respected Darbjot ji
Karah Prasad, recitation, kirtan and is performed / distribute after the conclusion of the diwan. It is given the status of God and Guru’s blessing. It is also called Trihaval, Panchamrit Prasad.
Trihaval means sugar, ghee and flour.
Panchamrit means sugar, ghee, flour, water and fire.
ਕੜਾਹ ਪ੍ਰਸ਼ਾਦ, ਪਾਠ,ਕੀਰਤਨ ਅਤੇ ਦੀਵਾਨ ਦੀ ਸਮਾਪਤੀ ਮਗਰੋਂ ਵਰਤਾਉਂਦੇ ਹਨ।ਇਸ ਨੂੰ ਪ੍ਰਮਾਤਮਾ ਤੇ ਗੁਰੂ ਦੀ ਬਖਸ਼ਿਸ਼ ਦਾ ਦਰਜਾ ਦਿੱਤਾ ਜਾਂਦਾ ਹੈ।ਇਸ ਨੂੰ ਤ੍ਰਿਹਾਵਲ, ਪੰਚਾਮ੍ਰਿਤ ਪ੍ਰਸ਼ਾਦ ਵੀ ਕਿਹਾ ਜਾਂਦਾ ਹੈ।
ਤ੍ਰਿਹਾਵਲ ਤੋਂ ਭਾਵ ਖੰਡ, ਘਿਉ ਤੇ ਆਟਾ ਤਿੰਨ ਚੀਜ਼ਾਂ ।
ਪੰਚਾਮ੍ਰਿਤ ਦਾ ਭਾਵ ਹੈ ਖੰਡ, ਘਿਉ, ਆਟਾ, ਪਾਣੀ ਅਤੇ ਅੱਗ।
Thanks for the answer