What is GURBANI?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਜੀ
ਸਿੱਖ ਗੁਰੂ ਸਾਹਿਬ ਦੀ ਬਾਣੀ ਭਾਵ ਕਿ ਗੁਰੂ ਸਾਹਿਬਾਨ ਦੇ ਉਚਾਰੇ ਸ਼ਬਦ।ਮਤਲਬ ਗੁਰੂ ਦੁਆਰਾ ਪ੍ਰਾਪਤ ਹੋਈ ਬਾਣੀ।ਗੁਰਬਾਣੀ ਨੂੰ ਧੁਰ ਕੀ ਬਾਣੀ ਵੀ ਕਿਹਾ ਜਾਂਦਾ ਹੈ।ਸਿੱਖਾਂ ਦਾ ਭਰੋਸਾ ਹੈ ਕਿ ਇਹ ਸ਼ਬਦ ਗੁਰੂ ਸਾਹਿਬ ਨੂੰ ਅਕਾਲ ਪੁਰਖ ਵਲੋਂ ਇਲਹਾਮ ਹੋਏ ਸਨ।ਗੁਰਬਾਣੀ ਪੜਕੇ, ਸਮਝਕੇ ਅਸੀਂ ਗੁਰਬਾਣੀ ਦੇ ਦੱਸੇ ਉਪਦੇਸ਼ ਮੁਤਾਬਿਕ ਜੀਵਨ ਜੀਊਣਾ ਹੈ ਭਾਵ ਗੁਰਬਾਣੀ ਹੀ ਬਣਨਾ ਹੈ।
ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ(304)
start with simple Simran, Satnam WaheGuru Satnam WaheGuru etc….
Than Mool Mantra
Than you will answer your own question.