Please Explain this
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Sukhi Kaur ji
ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥
ਇਸ ਵਿੱਚ ਸਾਹਾ ਤੋਂ ਭਾਵ ਹੈ ਪਾਤਿਸ਼ਾਹ/Patshah.
All of these shabads describe the praises of the Pramaatma and how one finds spiritual peace while singing His praises.
The meaning of this verse is that Patshah Ji, I wish I could enjoy your Darshan somewhere, that is, while singing your praises, I too may come to live according to those virtues so that I may get spiritual bliss.
ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ।।
Meaning my king you are the only one who knows the state inside me. Without you I can’t even explain my condition to anyone nor can anyone know my condition.
ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥
ਇਸ ਵਿੱਚ ਸਾਹਾ ਤੋਂ ਭਾਵ ਹੈ ਪਾਤਿਸ਼ਾਹ।
ਇਸ ਸਾਰੇ ਸ਼ਬਦ ਵਿੱਚ ਪ੍ਰਭੂ ਪ੍ਰਮਾਤਮਾ ਦੀ ਸਿਫਤ ਸਾਲਾਹ ਦਾ ਵਰਣਨ ਕੀਤਾ ਗਿਆ ਹੈ ਅਤੇ ਉਸ ਦੇ ਗੁਣ ਗਾਉਂਦਿਆਂ ਕਿਵੇਂ ਆਤਮਿਕ ਸ਼ਾਂਤੀ ਮਿਲਦੀ ਹੈ ਉਸ ਦਾ ਵਰਣਨ ਹੈ।
ਇਸ ਪੰਕਤੀ ਦਾ ਭਾਵ ਹੈ ਕਿ ਹੇ ਮੇਰੇ ਪਾਤਿਸ਼ਾਹ ਜੀ ਕਿਤੇ ਮੈਨੂੰ ਤੁਹਾਡੇ ਦਰਸ਼ਨਾਂ ਦਾ ਆਨੰਦ ਪ੍ਰਾਪਤ ਹੋ ਜਾਵੇ ਭਾਵ ਕਿ ਤੁਹਾਡੇ ਗੁਣ ਗਾਉਂਦੇ ਗਾਉਂਦੇ ਮੈਨੂੰ ਵੀ ਉਨ੍ਹਾਂ ਗੁਣਾਂ ਅਨੁਸਾਰ ਜੀਊਣਾ ਆ ਜਾਵੇ ਤਾਂ ਕਿ ਮੈਨੂੰ ਆਤਮਿਕ ਆਨੰਦ ਮਿਲ ਸਕੇ।
ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ।।
ਭਾਵ ਕਿ ਮੇਰੇ ਪਾਤਸ਼ਾਹ ਜੀ ਤੁਸੀਂ ਹੀ ਹੋ ਜੋ ਮੇਰੇ ਅੰਦਰ ਦੀ ਅਵਸਥਾ ਜਾਣਦੇ ਹੋ। ਤੁਹਾਡੇ ਬਗੈਰ ਮੈਂ ਕਿਸੇ ਕੋਲ ਆਪਣੀ ਹਾਲਤ ਬਿਆਨ ਵੀ ਨਹੀਂ ਕਰ ਸਕਦਾ ਨਾ ਹੀ ਕੋਈ ਮੇਰੀ ਹਾਲਤ ਜਾਣ ਸਕਦਾ ਹੈ।