ਮੇਰਾ ਮਨੁ ਰਾਤਾ ਗੁਣ ਰਵੈ ਮਨਿ ਭਾਵੈ ਸੋਈ || Please Explain These Lines.
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਮੇਰਾ – My
ਮਨੁ Mind
ਰਾਤਾ Imbued
ਗੁਣ Virtues
ਰਵੈ Utters
ਮਨਿ to my Mind
ਭਾਵੈ pleasing ਭਾ ਜਾਣਾ ਪਸੰਦ ਆ ਜਾਣਾ
ਸੋਈ That God
Meaning – my mind, imbued with love of the Almighty, utters, and I emulate, virtues of the Almighty, the One Almighty alone appeals to my mind.
ਸੋਖੇ ਅਰਥ – ਇਹ ਉਸ ਮਨ ਦੀ ਗੱਲ ਹੋ ਰਹੀ ਹੈ ਜੋ ਰੱਬੀ ਪਿਆਰ ਵਿੱਚ ਰੰਗਿਆ ਹੈ, ਜਿਸਨੂੰ ਉਸਦਾ ਨਾਮ ਲੈਣਾ, ਉਸਦੀ ਬਾਣੀ ਪੜ੍ਹਣਾ ਪਸੰਦ ਹੈ, ਗੁਰੂ ਸਾਹਿਬ ਫਰਮਾਂਦੇ ਹਨ ਕਿ ਜਦੋਂ ਹੁਣ ਮੇਰਾ ਮਨ ਉਸਦੇ ਪਿਆਰ ਵਿੱਚ ਰੰਗਿਆ ਹੋਇਆ ਹੈ, ਤਾਂ ਉਸਦਾ ਨਾਮ ਲੈਣ ਵਿੱਚ ਹੋਰ ਵੀ ਆਨੰਦ ਆਉਂਦਾ ਹੈ, ਅਤੇ ਜਿਉਂ ਜਿਉਂ ਉਸਦੇ ਗੁਣ ਚੇਤੇ ਕਰਦਾ ਹਾਂ ਤਾਂ ਮਨ ਵਿੱਚ ਅਕਾਲ-ਪੁਰਖ ਦਾ ਪਿਆਰ ਹੋਰ ਵੀ ਪਿਆਰਾ ਲੱਗਣ ਲਗਦਾ ਹੈ ।
ਧੰਨਵਾਦ ਜੀ ।