Mat vich ratan jawahar manik je ik Gur ki Sikh suni – What is your understanding of the above pangti?
Mat vich ratan jawahar manik je ik Gur ki Sikh suni – What is your understanding of the above pangti?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
NANAK says people believe diamond, jewels are the most valuable things to have . I say DIVINE WISDOM, GIAN, GODLY VIRTUES ARE THE REAL DIAMONDS FOR ME. Material wealth does not give inner peace.
Beautiful answer.
the wisdom which goes according to the guru, the one who lives in this world by gurmat is far above the costly rattan and maniks
ਜੇਕਰ ਸਤਿਗੁਰੂ ਦੀ ਇਕ ਸਿੱਖਿਆ ਵੀ ਸੁਣ ਲਈ ਜਾਏ, ਤਾਂ ਮਨੁੱਖ ਦੀ ਬੁੱਧ ਦੇ ਅੰਦਰ ਰਤਨ, ਜਵਾਹਰ ਤੇ ਮੌਤੀ ਉਪਜ ਪੈਂਦੇ ਹਨ, ਭਾਵ, ਅਕਾਲ ਪੁਰਖੁ ਵਰਗੇ ਗੁਣ ਪੈਦਾ ਹੋ ਜਾਂਦੇ ਹਨ।
ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥ (੨)
ਪੂਰੇ ਗੁਰੂ ਗਰੰਥ ਵਿਚ ਵਿਚਾਰਧਾਰਾ ਇਕ ਹੈ।
ਮਃ ੩ ॥ ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥ (੬੪੬)
ਸਿੱਖ ਧਰਮ ਦਾ ਮੁਢਲਾ ਸਿਧਾਂਤ ਹੈ:
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥ (੧)
ਗੁਰਬਾਣੀ ਦਾ ਮੰਤਵ ਹੈ, ਕਿ ਅਕਾਲ ਪੁਰਖੁ ਦੇ ਹੁਕਮੁ ਅਨੁਸਾਰ ਚਲ ਕੇ ਸਚਿਆਰ ਬਣਨਾ ਹੈ, ਤਾਂ ਜੋ ਸਾਡੇ ਅੰਦਰ ਅਕਾਲ ਪੁਰਖੁ ਵਰਗੇ ਗੁਣ ਪੈਦਾ ਹੋ ਸਕਣ ਤੇ ਅਸੀਂ ਕੂੜ ਦੀ ਪਾਲ ਤੋੜ ਸਕੀਏ। ਗੁਰੂ ਗਰੰਥ ਵਿਚ ਅੰਕਿਤ ਹਰੇਕ ਸਬਦ ਸਾਨੂੰ ਇਸ ਦਿਸ਼ਾ ਵਲ ਲੈ ਕੇ ਜਾਂਦਾ ਹੈ। ਇਸ ਲਈ ਜੇਕਰ ਅਸੀਂ ਗੁਰੂ ਗਰੰਥ ਵਿਚ ਅੰਕਿਤ ਇਕ ਸਬਦ ਨੂੰ ਵੀ ਪੂਰਨ ਤੌਰ ਤੇ ਆਪਣੇ ਜੀਵਨ ਵਿਚ ਅਪਨਾ ਲਈਏ ਤਾਂ ਅਸੀਂ ਆਪਣੇ ਆਪ ਜੀਵਨ ਦੀ ਸਹੀ ਦਿਸ਼ਾ ਵਲ ਚਲ ਪਵਾਂਗੇ।
This answer is right. I totally agree with you.