wahaguru ji
what is the difference between Takhat and Gurdham
pl help us
knowledge
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
wahaguru ji
what is the difference between Takhat and Gurdham
pl help us
Respected veer ji
ਤਖਤ ਤੋਂ ਭਾਵ ਹੈ ਰਾਜ ਸਿੰਘਾਸਨ, ਰਾਜੇ ਦੇ ਬੈਠਣ ਦੀ ਜਗ੍ਹਾ।
ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਤਖਤ ਸ਼ਬਦ ਆਇਆ ਹੈ ਜਿਵੇਂ
ਤਖਤੁ ਸਭਾ ਮੰਡਨ ਦੋਲੀਚੇ।।(179)
ਆਪੇ ਤਖਤੁ ਰਚਾਇਉਨੁ ਆਕਾਸ ਪਤਾਲਾ।।(785)
ਭਾਵ ਹੈ ਕਿ ਆਕਾਸ਼ ਤੇ ਪਤਾਲ ਦੇ ਵਿਚਲਾ ਜਗਤ ਰੂਪੀ ਤਖਤ ਪ੍ਰਭੂ ਨੇ ਆਪ ਹੀ ਬਣਾਇਆ ਹੈ।
ਧਾਮ ਤੋ ਭਾਵ ਹੈ ਘਰ, ਨਿਵਾਸ , ਗ੍ਰਹਿ , ਜਗ੍ਹਾ ,ਟਿਕਾਣਾ ਆਦਿ।
ਗੁਰਧਾਮ ਵੀ ਕਈ ਲੋਕ ਗੁਰਦੁਆਰਾ ਸਾਹਿਬ ਵਿੱਚ ਵਰਤਿਆ ਕਰਦੇ ਹਾਂ।ਕਈ ਲੋਕ ਕਿਸੇ ਤੀਰਥ ਅਸਥਾਨ ਨੂੰ ਵੀ ਗੁਰਧਾਮਾਂ ਦੇ ਦਰਸ਼ਨ ਕਹਿ ਦੇਂਦੇ ਹਨ। ਪਰ ਅਸਲ ਵਿੱਚ ਲਫਜ਼ ਗੁਰਦੁਆਰਾ ਸਾਹਿਬ ਹੀ ਕਹਿਣਾ ਚਾਹੀਦਾ ਹੈ।ਵੈਸੇ ਪਹਿਲੇ ਸਮੇਂ ਵਿੱਚ ਤਾਂ ਧਰਮਸ਼ਾਲਾ ਕਿਹਾ ਜਾਂਦਾ ਸੀ ਜੋ ਬਾਅਦ ਵਿੱਚ ਗੁਰਦੁਆਰਾ ਹੋ ਗਿਆ ਹੈ।
thanks ji