ki Charan Amrit lana theek hai ji
is bare daso
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ki Charan Amrit lana theek hai ji
is bare daso
Respected veer jio
ਗੁਰਬਾਣੀ ਵਿੱਚ ਜਿਸ ਅੰਮ੍ਰਿਤ ਦਾ ਜਿਕਰ ਹੈ ਉਹ ਹੈ
ਅੰਮ੍ਰਿਤੁ ਨਾਮੁ ਨਿਧਾਨੁ ਹੈ ਮਿਲਿ ਪੀਵਹੁ ਭਾਈ ॥
ਜਿਸੁ ਸਿਮਰਤ ਸੁਖੁ ਪਾਈਐ ਸਭ ਤਿਖਾ ਬੁਝਾਈ ॥(318)
ਭਾਵ ਹੈ ਕਿ ਪ੍ਰਮਾਤਮਾ ਦਾ ਨਾਮ ਹੀ ਅੰਮ੍ਰਿਤ ਹੈ ਨਾਮ ਨੂੰ ਆਪਣੇ ਅੰਦਰ ਵਸਾਇਆ ਹੀ ਆਤਮਿਕ ਸੁੱਖ ਮਿਲਦਾ ਹੈ। ਇਸ ਦਾ ਮਤਲਬ ਹੈ ਕਿ ਗੁਰਬਾਣੀ ਵਿੱਚ ਜੋ ਸ਼ੁਭ ਗੁਣ ਦੱਸੇ ਗਏ ਹਨ ਜਿਵੇਂ ਦਇਆ, ਧਰਮ, ਧੀਰਜ, ਸਤ ਸੰਤੋਖ ਇਨ੍ਹਾਂ ਗੁਣਾਂ ਨੂੰ ਧਾਰਨ ਕਰਨਾ ਹੀ ਨਾਮ ਅੰਮ੍ਰਿਤ ਛਕਣਾ ਹੈ ਸੋ ਸਤਿਕਾਰ ਯੋਗ ਵੀਰ ਜੀ, ਆਪਾਂ ਸਭ ਨੇ ਨਾਮ ਅੰਮ੍ਰਿਤ ਪੀਣਾ ਹੈ , ਗੁਰਬਾਣੀ ਵਿੱਚ ਕਿਸੇ ਚਰਨ ਅੰਮ੍ਰਿਤ ਦੀ ਗੱਲ ਨਹੀਂ ਹੈ ਸੋ ਐਸੇ ਕਿਸੇ ਵੀ ਭਰਮ ਵਿਚ ਨਹੀਂ ਪੈਣਾ ਸਿਰਫ ਨਾਮ ਰੂਪੀ ਅੰਮ੍ਰਿਤ ਦੀ ਗੱਲ ਹੈ ਤੇ ਉਹ ਹੀ ਆਪਾਂ ਛਕਣਾ ਹੈ ।
thanks ji