Is our soul equal to God or a part of God? Should it be considered our guru and meditated upon?
Is our soul equal to God or a part of God? Should it be considered our guru and meditated upon?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Respected Muskan Kaur ji,
Waheguru ji ka Khalsa, Waheguru ji ki Fateh!
In response to your question, the undersigned wants to draw your attention to the following Stanza of a Shabad of Fourth Guru Person, Guru Ramdas Sahib, in which he is guiding us that Akalpurakh is all pervasive i.e. everywhere in water, earth and every living being:-
ਹਰਿ ਘਟਿ ਘਟੇ ਘਟਿ ਬਸਤਾ ਹਰਿ ਜਲਿ ਥਲੇ ਹਰਿ ਬਸਤਾ ਹਰਿ ਥਾਨ ਥਾਨੰਤਰਿ ਬਸਤਾ ਮੈ ਹਰਿ ਦੇਖਨ ਕੋ ਚਾਓੁ ॥ ਕੋਈ ਆਵੈ ਸੰਤੋ ਹਰਿ ਕਾ ਜਨੁ ਸੰਤੋ ਮੇਰਾ ਪ੍ਰੀਤਮ ਜਨੁ ਸੰਤੋ ਮੋਹਿ ਮਾਰਗੁ ਦਿਖਲਾਵੈ ॥ ਤਿਸੁ ਜਨ ਕੇ ਹਉ ਮਲਿ ਮਲਿ ਧੋਵਾ ਪਾਓੁ ॥੧॥ (ਪੰਨਾ 1201)
ਅਰਥ: ਹੇ ਮੇਰੇ ਮਨ! ਉਹ ਹਰੀ ਹਰੇਕ ਸਰੀਰ ਵਿਚ ਵੱਸਦਾ ਹੈ, ਜਲ ਵਿਚ ਧਰਤੀ ਵਿਚ ਵੱਸਦਾ ਹੈ, ਹਰੇਕ ਥਾਂ ਵਿਚ ਵੱਸਦਾ ਹੈ, ਮੇਰੇ ਅੰਦਰ ਉਸ ਦੇ ਦਰਸਨ ਦੀ ਤਾਂਘ ਹੈ। ਹੇ ਮੇਰੇ ਮਨ! ਜੇ ਕੋਈ ਸੰਤ ਮੈਨੂੰ ਆ ਮਿਲੇ, ਹਰੀ ਦਾ ਕੋਈ ਸੰਤ ਆ ਮਿਲੇ, ਕੋਈ ਮੇਰਾ ਪਿਆਰਾ ਸੰਤ ਜਨ ਮੈਨੂੰ ਆ ਮਿਲੇ, ਤੇ, ਮੈਨੂੰ (ਪਰਮਾਤਮਾ ਦੇ ਮਿਲਾਪ ਦਾ) ਰਾਹ ਵਿਖਾ ਜਾਏ, ਮੈਂ ਉਸ ਦੇ ਪੈਰ ਮਲ ਮਲ ਕੇ ਧੋਵਾਂ।1।
Further, Fifth Guru Person, Guru Arjun Sahib guides us in Sukhmani Sahib that after creating the universe, Akalpurakh has not remained separate from it but is very much present everywhere:-
ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ ॥ ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ ।।੧॥ (ਪੰਨਾ 290)
ਅਰਥ: ਨਿਰੰਕਾਰ (ਭਾਵ, ਆਕਾਰ-ਰਹਿਤ ਅਕਾਲ ਪੁਰਖ) ਤ੍ਰਿਗੁਣੀ ਮਾਇਆ ਦਾ ਰੂਪ (ਭਾਵ, ਜਗਤ ਰੂਪ) ਭੀ ਆਪ ਹੈ ਤੇ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਭੀ ਆਪ ਹੀ ਹੈ, ਅਫੁਰ ਅਵਸਥਾ ਵਿਚ ਟਿਕਿਆ ਹੋਇਆ ਭੀ ਆਪ ਹੀ ਹੈ। ਹੇ ਨਾਨਕ! (ਇਹ ਸਾਰਾ ਜਗਤ) ਪ੍ਰਭੂ ਨੇ ਆਪ ਹੀ ਰਚਿਆ ਹੈ (ਤੇ ਜਗਤ ਦੇ ਜੀਵਾਂ ਵਿਚ ਬੈਠ ਕੇ) ਆਪ ਹੀ (ਆਪਣੇ ਆਪ ਨੂੰ ਯਾਦ ਕਰ ਰਿਹਾ ਹੈ।1।।
Therefore, you can very well see from the above teachings of Guru Granth Sahib that Akalpurakh lives in every living being, as what we call ‘Atma’ and with the strength given by Him, the body functions. As soon as the strength is withdrawn, the physical death takes place and the five elements of which the body is composed of, merge with the five elements and the Atma merges with Akalpurakh. Thus, nothing is left.
Now about meditation, the first goal before a person is to get rid of vices, become a righteous/virtuous person (ਸਚਿਆਰ ਮਨੁੱਖ), become one with Akalpurakh and Shabad Guru, who are spiritually embodiment of each other and achieve the stage of spiritual equipoise (ਆਤਮਿਕ ਅਡੋਲਤਾ) and spiritual bliss (ਆਤਮਿਕ ਆਨੰਦ). The final goal is to achieve emancipation/salvation in this life itself (ਇਸ ਜਨਮ ਵਿਚ ਹੀ ਆਤਮਿਕ ਤੌਰ ਤੇ ਜੀਵਨ ਮੁਕਤ ਹੋ ਜਾਣਾ). As understood by the undersigned, the meditation is to change life, as per teachings of Guru Granth Sahib.
Hope it helps. If you have any further questions, please do ask. If you find any deficiencies, please point out the same, for improvement in future.
Regards,
Your Brother
ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨੁ ॥ ਕਹੁ ਨਾਨਕ ਸੁਨੁ ਰੇ ਮਨਾ ਸੋ ਮੂਰਤਿ ਭਗਵਾਨ ॥੧੩॥ (ਪੰਨਾ 1427)
ਅਰਥ: ਹੇ ਨਾਨਕ! ਆਖ– ਹੇ ਮਨ! ਸੁਣ, ਜਿਸ ਮਨੁੱਖ (ਦੇ ਹਿਰਦੇ) ਨੂੰ ਸੁਖ ਦੁਖ ਨਹੀਂ ਪੋਹ ਸਕਦਾ, ਲੋਭ ਮੋਹ ਅਹੰਕਾਰ ਨਹੀਂ ਪੋਹ ਸਕਦਾ (ਭਾਵ, ਜਿਹੜਾ ਮਨੁੱਖ ਸੁਖ ਦੁਖ ਵੇਲੇ ਆਤਮਕ ਜੀਵਨ ਵਲੋਂ ਨਹੀਂ ਡੋਲਦਾ, ਜਿਸ ਉਤੇ ਲੋਭ ਮੋਹ ਅਹੰਕਾਰ ਆਪਣਾ ਜ਼ੋਰ ਨਹੀਂ ਪਾ ਸਕਦਾ) ਉਹ ਮਨੁੱਖ (ਸਾਖਿਆਤ) ਪਰਮਾਤਮਾ ਦਾ ਰੂਪ ਹੈ।13।
ਕੁਲਵਿਦਰ ਸਿੰਘ ਜੀ ਦਾਸ ਕੁਝ ਰਖਦਾ ਹੈ ਪਰਮੇਸ਼ਵਰ ਅਜੂਨੀ ਹੈ ।।
।।ਜੌ ਬ੍ਰਹਮੰਡੇ ਸੋਈ ਪਿੰਡੇ ਜੋਂ ਖੋਜੈ ਸੋ ਪਾਵੈ।। ਜੌ ਬ੍ਰਹਮ ਭਰਮ ਦੇ ਆਂਡੇ ਚ ਬੰਦ ਸੀ ਬ੍ਰਹਮ+ਅੰਡ ਓਹ ਹੁਣ ਪਿੰਡੇ ਯਾ ਇਹ ਸ਼ਰੀਰ ਵਿਚ ਹੈ ਉਸ ਨੂੰ ਖੋਜ ਲਵੋ ।ਮਤਲਬ ਗੁਰਬਾਣੀ ਕੋਈ ਵਿਰਲਾ ਗੁਰਮੁਖ ਹੀ ਖੋਜ ਸਕਦੈ। ਜਿਸਨੇ ਖੋਜ ਲਿਆ । ਫਿਰ ਉਸਨੇ ਅੱਗੇ ਧਿਆਇਆ ਅਤੇ ਪਾ ਲਿਆ । ਪ੍ਰਿਥਮ ਭਗੌਤੀ ਸਿਮਰ ਕੈ ਗੁਰ ਨਾਨਕ ਲਈ ਧੀਆਏ। ਮਤਲਬ ਜੋਂ ਗੁਰਮੱਤ ਕਬੀਰ ਜੀ ਦੀ ਬਾਣੀ ਸੀ ਉਹ ਗੁਰਨਾਨਕ ਜੀ ਨੇ ਭੁੱਜ ਲਈ ਅਤੇ ਧਿਆਨ ਚ ਆ ਗਈ ਜਿਹੜੀ ਗੁਪਤ ਹੋ ਗਈ ਸੀ। ਫੇਰ ਅੱਗੇ ਗੁਰ ਅੰਗਦ ,ਗੁਰ ਅਮਰਦਾਸ ਰਾਮਦਾਸ ਜੀ ਉਨ੍ਹਾਂ ਵੀ ਇਹ ਭਗੌਤੀ ਗੁਰਮੱਤ ਹੀ ਧਿਆਨ ਚ ਆ ਗਈ ਕਿ ਗੱਲ ਹੈ ਫੇਰ ਉਨ੍ਹਾਂ ਨੂੰ ਵੀ ਓਹੀ ਸਹਾਈ ਹੋਈ।।