I wanted to find out how I could improve my Gurmukhi skills in order to read Gurbani better. ਮੈਂ ਇਹ ਜਾਣਨਾ ਚਾਹੁੰਦਾ ਸੀ ਕਿ ਗੁਰਬਾਣੀ ਨੂੰ ਬਿਹਤਰ ਢੰਗ ਨਾਲ ਪੜ੍ਹਨ ਲਈ ਮੈਂ ਆਪਣੇ ਗੁਰਮੁਖੀ ਹੁਨਰ ਨੂੰ ਕਿਵੇਂ ਸੁਧਾਰ ਸਕਦਾ ਹਾਂ।
I wanted to find out how I could improve my Gurmukhi skills in order to read Gurbani better. ਮੈਂ ਇਹ ਜਾਣਨਾ ਚਾਹੁੰਦਾ ਸੀ ਕਿ ਗੁਰਬਾਣੀ ਨੂੰ ਬਿਹਤਰ ਢੰਗ ਨਾਲ ਪੜ੍ਹਨ ਲਈ ਮੈਂ ਆਪਣੇ ਗੁਰਮੁਖੀ ਹੁਨਰ ਨੂੰ ਕਿਵੇਂ ਸੁਧਾਰ ਸਕਦਾ ਹਾਂ।
Share
ਜੇਕਰ ਸਤਿਗੁਰੂ ਦੀ ਇਕ ਸਿੱਖਿਆ ਵੀ ਸੁਣ ਲਈ ਜਾਏ, ਤਾਂ ਮਨੁੱਖ ਦੀ ਬੁੱਧ ਦੇ ਅੰਦਰ ਰਤਨ, ਜਵਾਹਰ ਤੇ ਮੌਤੀ ਉਪਜ ਪੈਂਦੇ ਹਨ, ਭਾਵ, ਅਕਾਲ ਪੁਰਖੁ ਵਰਗੇ ਗੁਣ ਪੈਦਾ ਹੋ ਜਾਂਦੇ ਹਨ।
ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥ (੨)
ਪੂਰੇ ਗੁਰੂ ਗਰੰਥ ਵਿਚ ਵਿਚਾਰਧਾਰਾ ਇਕ ਹੈ।
ਮਃ ੩ ॥ ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥ (੬੪੬)
ਸਿੱਖ ਧਰਮ ਦਾ ਮੁਢਲਾ ਸਿਧਾਂਤ ਹੈ:
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥ (੧)
ਗੁਰਬਾਣੀ ਦਾ ਮੰਤਵ ਹੈ, ਕਿ ਅਕਾਲ ਪੁਰਖੁ ਦੇ ਹੁਕਮੁ ਅਨੁਸਾਰ ਚਲ ਕੇ ਸਚਿਆਰ ਬਣਨਾ ਹੈ, ਤਾਂ ਜੋ ਸਾਡੇ ਅੰਦਰ ਅਕਾਲ ਪੁਰਖੁ ਵਰਗੇ ਗੁਣ ਪੈਦਾ ਹੋ ਸਕਣ ਤੇ ਅਸੀਂ ਕੂੜ ਦੀ ਪਾਲ ਤੋੜ ਸਕੀਏ। ਗੁਰੂ ਗਰੰਥ ਵਿਚ ਅੰਕਿਤ ਹਰੇਕ ਸਬਦ ਸਾਨੂੰ ਇਸ ਦਿਸ਼ਾ ਵਲ ਲੈ ਕੇ ਜਾਂਦਾ ਹੈ। ਇਸ ਲਈ ਜੇਕਰ ਅਸੀਂ ਗੁਰੂ ਗਰੰਥ ਵਿਚ ਅੰਕਿਤ ਇਕ ਸਬਦ ਨੂੰ ਵੀ ਪੂਰਨ ਤੌਰ ਤੇ ਆਪਣੇ ਜੀਵਨ ਵਿਚ ਅਪਨਾ ਲਈਏ ਤਾਂ ਅਸੀਂ ਆਪਣੇ ਆਪ ਜੀਵਨ ਦੀ ਸਹੀ ਦਿਸ਼ਾ ਵਲ ਚਲ ਪਵਾਂਗੇ।
The meaning of Gurbani can be understood with the help of Steaks of Prof Sahib Singh.
You can also study the Gurmat Grammer of Prof Sahib Singh for better understanding of the meanings.
The subject based articles and books of Gurmat can be downloaded from the following website.
http://www.geocities.ws/sarbjitsingh/
Ripanjyot singh ਜੀ ਇਹ ਬਹੁਤ ਵਧੀਆ ਗੱਲ ਹੈ ਕੀ ਆਪ ਜੀ ਗੁਰਬਾਣੀ ਨੂੰ ਬੇਹਤਰ ਢੰਗ ਨਾਲ ਪੜ੍ਹਨਾ ਚਾਹੁੰਦੇ ਹੋ,
ਇਸ ਲਾਈ online classes ਕਰ ਸਕਦੇ ਹੋ,
ਜਾਂ self studie ਵੀ ਚੰਗਾ option ਹੈ|
ਆਪਜੀ ਮੇਰੇ ਨਾਲ ਗੱਲ ਵੀ ਕਰ ਸਕਦੇ ਹੋ,
9326183934 ਇਹ ਮੇਰਾ no ਹੈ|
ਗੁਰਬਾਣੀ ਵਿਆਕਰਣ ਦੀ link share ਕਰ ਰਹੀ ਹਾਂ, ਉਸ ਨਾਲ ਵੀ ਆਪਜੀ ਨੂੰ ਸ਼ਾਇਦ ਮਦਦ ਮਿਲੇ|
Thank you