ਮੈਂ ਨਾਮ ਕਿਵੇਂ ਜਪਾਂ? How should I chant the Naam?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Respected Amanjeet kaur ji
Naam means the Hukam, the auspicious virtues that come in Gurbani. This means to read Gurbani with a lot of love, ease and understanding and then bring Gurbani into your life. Live your life according to Gurbani.
ਗੁਨ ਕਹੁ ਹਰਿ ਲਹੁ ਕਰਿ ਸੇਵਾ ਸਤਿਗੁਰ ਇਵ ਹਰਿ ਨਾਮੁ ਧਿਆਈ॥ (668)
That means always remembering the qualities of Akal Purakh, doing the Guru’s prescribed service / Sewa, and trying to meet God. This is the name of Akal Purakh.
ਨਾਮ ਤੋਂ ਭਾਵ ਹੈ ਗੁਰਬਾਣੀ ਵਿੱਚ ਆਏ ਹੁਕਮ , ਸ਼ੁਭ ਗੁਣ। ਇਸ ਦਾ ਮਤਲਬ ਹੈ ਕਿ ਗੁਰਬਾਣੀ ਬਹੁਤ ਪਿਆਰ ਨਾਲ,ਸਹਿਜ ਨਾਲ ਅਤੇ ਸਮਝਕੇ ਪੜੋ ਅਤੇ ਫਿਰ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਲੈਕੇ ਆਉ।ਗੁਰਬਾਣੀ ਅਨੁਸਾਰ ਜਿੰਦਗੀ ਜੀਉ।ਰੋਜ਼ਾਨਾ ਜੋ ਪਾਠ ਕਰਦੇ ਹਾਂ ,ਉਸ ਨੂੰ ਸਮਝੋ ਅਤੇ ਜੀਵਨ ਉਸ ਅਨੁਸਾਰ ਜੀਊਣਾ ਹੀ ਨਾਮ ਜਪਣਾ ਹੈ।
ਗੁਨ ਕਹੁ ਹਰਿ ਲਹੁ ਕਰਿ ਸੇਵਾ ਸਤਿਗੁਰ ਇਵ ਹਰਿ ਨਾਮੁ ਧਿਆਈ ॥(668)
ਭਾਵ ਕਿ ਸਦਾ ਪ੍ਰਮਾਤਮਾ ਦੇ ਗੁਣ ਯਾਦ ਕਰਦੇ ਰਹੋ, ਗੁਰੂ ਦੀ ਦੱਸੀ ਸੇਵਾ ਕਰਦੇ ਹੋਏ ,ਪ੍ਰਮਾਤਮਾ ਨੂੰ ਮਿਲਣ ਦਾ ਯਤਨ ਕਰਦੇ ਰਹੀਏ।ਇਹੋ ਹੀ ਪ੍ਰਮਾਤਮਾ ਦਾ ਨਾਮ ਜਪਣਾ ਹੈ।
Thank you so much
may adopt any suitable method through out the day but not a binding
do it in love and routine is a must
Thank you so much