How come the Sixth, Seventh and Eighth Gurus left us without Bani?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਅਮਨਪ੍ਰੀਤ ਕੌਰ ਜੀ
ਪੰਜਵੀ ਪਾਤਸ਼ਾਹੀ ਗੁਰੂ ਅਰਜਨ ਸਾਹਿਬ ਜੀ ਤੱਕ ਜਿੰਨੀ ਬਾਣੀ ਲਿੱਖੀ ਗਈ ਸੀ ਅਤੇ 15 ਭਗਤ ਸਾਹਿਬਾਨ ਅਤੇ 11ਭੱਟਾ ਸਾਹਿਬਾਨ ਦੀ 3 ਸਿੱਖਾਂ ਦੀ ਬਾਣੀ ਜੋ ਗੁਰੂ ਸਾਹਿਬਾਨ ਤੋਂ ਪ੍ਰਾਪਤ ਹੋਈ ਸੀ ਉਸਦੀ ਸੰਪਾਦਨਾਂ ਪੰਜਵੇ ਪਾਤਸ਼ਾਹ ਨੇ ਕਰ ਲਈ ਸੀ|
ਹੁਣ ਉਸਦੇ ਪਰਚਾਰ ਪ੍ਰਸਾਰ ਦੀ ਲੋੜ ਸੀ, ਇਹ ਕਾਰਜ, ਛੇਵੇਂ,ਸਤਵੇਂ ਅਤੇ ਅੱਠਵੇਂ ਗੁਰੂ ਸਾਹਿਬਾਨ ਨੇ ਕੀਤਾ, ਅਤੇ ਫਿਰ ਨੌਵੇਂ ਪਾਤਸ਼ਾਹ ਨੇ ਬਾਣੀ ਦੀ ਰਚਨਾ ਕੀਤੀ ਜਿਸਨੂੰ ਕੀ ਦਸਮ ਪਾਤਸ਼ਾਹ ਨੇ ਨਾਲ ਰਲਾਈ, ਅਤੇ ਗੁਰੂ ਪਰੰਪਰਾ ਨੂੰ ਸਮਾਪਤ ਕਰ ਗੁਰਬਾਣੀ ਨੂੰ ਗੁਰੂ ਥਾਪ ਦਿੱਤਾ|
ਹੁਣ ਸਾਡੇ ਗੁਰੂ ਜੁਗੋ ਜੁਗ ਅਟੱਲ ਰਹਿਣ ਵਾਲੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਨ |
ਇਸੇ ਲਈ ਅਸੀਂ ਅਰਦਾਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਸਾਂ ਗੁਰੂਆਂ ਦੀ ਜੋਤ ਕਹਿੰਦੇ ਹਾਂ, ਜਦ ਕੀ ਬਾਣੀ 6 ਗੁਰੂ ਸਾਹਿਬਾਨ ਨੇ ਰਚੀ ਹੈ|