explanation please
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Respected Karan Singh ji
ਸਾਚ ਕੀ ਮਤਿ ਸਦਾ ਨਉਤਨ ਸਬਦਿ ਨੇਹੁ
ਨਵੇਲਓ ॥ (242)
ਇਸ ਦਾ ਭਾਵ ਹੈ ਕਿ ਜਦੋਂ ਮਨੁੱਖ ਉਸ ਸੱਚੇ ਪ੍ਰਭੂ ਦੀ ਸ਼ੁਭ ਗੁਣਾਂ ਵਾਲੀ ਮੱਤ ਗ੍ਰਹਿਣ ਕਰ ਲੈਂਦਾ ਹੈ ਤਾਂ ਉਸ ਦੀ ਮੱਤ ਤੇ ਵਿਕਾਰ ਹਾਵੀ ਨਹੀਂ ਹੁੰਦੇ । ਭਾਵ ਕਿ ਪ੍ਰਭੂ ਦੀ ਮੱਤ ਗ੍ਰਹਿਣ ਕਰ ਲੈਣ ਨਾਲ ਸਦਾ ਮੱਤ ਚੰਗਾ ਸੋਚਦੀ ਹੈ, ਮੱਤ ਦੇ ਚੰਗਾ ਸੋਚਣ ਸਦਕਾ ਕਰਮ ਇੰਦਰੇ ਵੀ ਸ਼ੁਭ ਕਰਮ ਕਰਦੇ ਹਨ।ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਪ੍ਰਭੂ ਦੀ ਮੱਤ ਲੈਣ ਨਾਲ ਪੁਰਾਣੀ ਮੱਤ ਖਤਮ ਹੋ ਜਾਂਦੀ ਹੈ ਅਤੇ ਸਦਾ ਅੰਦਰ ਨਵੀਂ ਸ਼ੁਭ ਗੁਣਾਂ ਵਾਲੀ ਮੱਤ ਟਿਕ ਜਾਂਦੀ ਹੈ। ਸਦਾ ਪ੍ਰਮਾਤਮਾ ਨਾਲ ਪ੍ਰੇਮ ਦੀ ਅਵਸਥਾ ਬਣੀ ਰਹਿੰਦੀ ਹੈ।