ਕੀ ਕਿਸੇ ਨੇ ਇਸ ਸ਼ਬਦ ਦੀ ਕੋਸ਼ਿਸ਼ ਕੀਤੀ ਹੈ? Does it really helpful for Mansik Tandrusti?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
Karamjot Ji,
Gurbani is for the betterment of our life. Take any shabad from Dhan Guru Granth Sahib Ji and understand it well, with its meanings, and apply that teaching in your life. Then see how your life changes. The day you understand and read Gurbani, apply it in your life, that day there will be a revolution in your life. Then you will not only read the Sankat Mochan Granth but you will read the entire Gurbani. The Hukum of Gurbani is:
ਧੁਰ ਕੀ ਬਾਣੀ ਆਈ ॥
ਤਿਨਿ ਸਗਲੀ ਚਿੰਤ ਮਿਟਾਈ ॥(637)
Dhur /ਧੁਰ means the truth, the day the Bani of truth settles in the Hirda, all the worries (bad thinking, vices) will disappear.
Karamjot ji
ਗੁਰਬਾਣੀ ਸਾਡੇ ਜੀਵਨ ਸੁਧਾਰ ਵਾਸਤੇ ਹੈ। ਧੰਨ ਗੁਰੂ ਗ੍ਰੰਥ ਸਾਹਿਬ ਵਿਚੋਂ ਕੋਈ ਵੀ ਸ਼ਬਦ ਲੈਕੇ ਉਸ ਨੂੰ ਚੰਗੀ ਤਰ੍ਹਾਂ ਅਰਥਭਾਵ ਨਾਲ ਸਮਝੋ ਅਤੇ ਆਪਣੇ ਜੀਵਨ ਵਿੱਚ ਉਸ ਸਿੱਖਿਆ ਨੂੰ ਲਾਗੂ ਕਰੋ। ਫਿਰ ਦੇਖੋ ਤੁਹਾਡੇ ਜੀਵਨ ਵਿੱਚ ਕਿਸ ਤਰ੍ਹਾਂ ਤਬਦੀਲੀ ਆਉਂਦੀ ਹੈ। ਜਿਸ ਦਿਨ ਤੁਸੀਂ ਗੁਰਬਾਣੀ ਨੂੰ ਸਮਝਕੇ ਵੀਚਾਰ ਕੇ ਪੜ ਲਿਆ , ਆਪਣੇ ਜੀਵਨ ਵਿੱਚ ਲਾਗੂ ਕਰ ਲਿਆ ਉਸ ਦਿਨ ਜਿੰਦਗੀ ਵਿੱਚ ਕ੍ਰਾਂਤੀ ਆ ਜਾਵੇਗੀ। ਫਿਰ ਤੁਸੀਂ ਸਿਰਫ ਸੰਕਟ ਮੋਚਨ ਗ੍ਰੰਥ ਨੂੰ ਨਹੀਂ ਪੜੋਗੇ ਸਗੋਂ ਸਾਰੀ ਗੁਰਬਾਣੀ ਪੜੋਗੇ। ਗੁਰਬਾਣੀ ਦਾ ਫੁਰਮਾਨ
ਧੁਰ ਕੀ ਬਾਣੀ ਆਈ ॥
ਤਿਨਿ ਸਗਲੀ ਚਿੰਤ ਮਿਟਾਈ ॥(637)
ਭਾਵ ਧੁਰ ਤੋਂ ਭਾਵ ਸੱਚ, ਜਿਸ ਦਿਨ ਸੱਚ ਦੀ ਬਾਣੀ ਹਿਰਦੇ ਵਿੱਚ ਵੱਸ ਗਈ ਉਸ ਦਿਨ ਸਾਰੀਆਂ ਚਿੰਤਾਵਾਂ (ਮਾੜੀ ਸੋਚ, ਔਗੁਣ) ਖਤਮ ਹੋ ਜਾਣਗੀਆਂ।