
What does staying in a state of chardi kala mean to you, and what strategies do you employ to maintain it during difficult times, negative thinking, and life’s stresses?
Lost your password? Please enter your email address. You will receive a link and will create a new password via email.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਹਰਰਾਜ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।
ਤੁਹਾਡੇ ਸਵਾਲ ਦੇ ਜਵਾਬ ਵਿਚ ਦਾਸ ਆਪਣੀ ਸਮਝ ਅਨੁਸਾਰ ਕਹਿਣਾ ਚਾਹੁੰਦਾ ਹੈ ਕਿ ਹਮੇਸ਼ਾਂ ਚੜ੍ਹਦੀ ਕਲ੍ਹਾ ਵਿਚ ਰਹਿਣ ਲਈ ਇੱਕੋ ਕਾਰਜ ਨੀਤੀ (strategy) ਹੈ ਕਿ ਸਿੱਖ/ਮਨੁੱਖ ਪੂਰੇ ਗੁਰੂ ਦੀ ਉਪਦੇਸ਼ ਸੁਣੇ ਤੇ ਅਕਾਲਪੁਰਖ ਨੂੰ ਆਪਣੇ ਨਾਲ ਜਾਣੇ। ਪੰਜਵੇਂ ਗੁਰੂ ਸਰੀਰ, ਗੁਰੂ ਅਰਜਨ ਸਾਹਿਬ, ਸੁਖਮਨੀ ਸਾਹਿਬ ਵਿਚ ਸਿੱਖਿਆ ਦੇਂਦੇ ਹਨ :-
ਅਸਟਪਦੀ ॥ ਪੂਰੇ ਗੁਰ ਕਾ ਸੁਨਿ ਉਪਦੇਸੁ ॥ ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥ ਸਾਸਿ ਸਾਸਿ ਸਿਮਰਹੁ ਗੋਬਿੰਦ ॥ ਮਨ ਅੰਤਰ ਕੀ ਉਤਰੈ ਚਿੰਦ ॥ ਆਸ ਅਨਿਤ ਤਿਆਗਹੁ ਤਰੰਗ ॥ ਸੰਤ ਜਨਾ ਕੀ ਧੂਰਿ ਮਨ ਮੰਗ ॥ ਆਪੁ ਛੋਡਿ ਬੇਨਤੀ ਕਰਹੁ ॥ ਸਾਧਸੰਗਿ ਅਗਨਿ ਸਾਗਰੁ ਤਰਹੁ ॥ ਹਰਿ ਧਨ ਕੇ ਭਰਿ ਲੇਹੁ ਭੰਡਾਰ ॥ ਨਾਨਕ ਗੁਰ ਪੂਰੇ ਨਮਸਕਾਰ ॥੧॥ {ਪੰਨਾ 295}
ਅਰਥ: (ਹੇ ਮਨ!) ਪੂਰੇ ਸਤਿਗੁਰੂ ਦੀ ਸਿੱਖਿਆ ਸੁਣ, ਤੇ, ਅਕਾਲ ਪੁਰਖ ਨੂੰ (ਹਰ ਥਾਂ) ਨੇੜੇ ਜਾਣ ਕੇ ਵੇਖ।
(ਹੇ ਭਾਈ!) ਦੰਮ-ਬ-ਦੰਮ ਪ੍ਰਭੂ ਨੂੰ ਯਾਦ ਕਰ, (ਤਾਂ ਜੁ) ਤੇਰੇ ਮਨ ਦੇ ਅੰਦਰ ਦੀ ਚਿੰਤਾ ਮਿਟ ਜਾਏ।
ਹੇ ਮਨ! ਨਿੱਤ ਨਾਹ ਰਹਿਣ ਵਾਲੀਆਂ (ਚੀਜ਼ਾਂ ਦੀਆਂ) ਆਸਾਂ ਦੀਆਂ ਲਹਰਾਂ ਛੱਡ ਦੇਹ, ਅਤੇ ਸੰਤ ਜਨਾਂ ਦੇ ਪੈਰਾਂ ਦੀ ਖ਼ਾਕ ਮੰਗ।
(ਹੇ ਭਾਈ!) ਆਪਾ-ਭਾਵ ਛੱਡ ਕੇ (ਪ੍ਰਭੂ ਦੇ ਅੱਗੇ) ਅਰਦਾਸ ਕਰ, (ਤੇ ਇਸ ਤਰ੍ਹਾਂ) ਸਾਧ ਸੰਗਤਿ ਵਿਚ (ਰਹਿ ਕੇ) (ਵਿਕਾਰਾਂ ਦੀ) ਅੱਗ ਦੇ ਸਮੁੰਦਰ ਤੋਂ ਪਾਰ ਲੰਘ।
ਹੇ ਨਾਨਕ! ਪ੍ਰਭੂ-ਨਾਮ-ਰੂਪੀ ਧਨ ਦੇ ਖ਼ਜ਼ਾਨੇ ਭਰ ਲੈ ਅਤੇ ਪੂਰੇ ਸਤਿਗੁਰੂ ਨੂੰ ਨਮਸਕਾਰ ਕਰ।1।
ਸਿੱਖ/ਮਨੁੱਖ ਨੇ ਗੁਰੂ ਸਾਹਿਬ ਦੀ ਸਿੱਖਿਆ ਨੂੰ ਪਲ੍ਹੇ ਬੰਨਣਾ ਤੇ ਵਿਕਾਰ ਛੱਡਣੇ ਹਨ। ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਅਕਾਲਪੁਰਖ ਨੂੰ ਨਾਲ ਸਮਝੇਗਾ ਤਾਂ ਵਿਕਾਰ ਕਰੇਗਾ ਕਿਵੇਂ ਕਿਉਂਕਿ ਦੇਖਣ ਵਾਲਾ ਤਾਂ ਉਸ ਦੇ ਅੰਦਰ ਬੈਠਾ ਹੈ। ਜਦੋਂ ਗੁਣਵਾਨ/ਸਚਿਆਰ ਸਿੱਖ/ਮਨੁੱਖ ਬਣੇਗਾ ਤਾਂ ਅਕਾਲਪੁਰਖ ਤੇ ਸ਼ਬਦ ਗੁਰੂ, ਜੋ ਇੱਕ ਦੂਜੇ ਦਾ ਆਤਮਿਕ ਰੂਪ ਹਨ, ਨਾਲ ਜੁੜ ਕੇ ਆਤਮਿਕ ਅਡੋਲਤਾ ਅਤੇ ਆਤਮਿਕ ਆਨੰਦ ਦੀ ਅਵਸਥਾ ਪ੍ਰਾਪਤ ਕਰੇਗਾ ਤੇ ਹਮੇਸ਼ਾਂ ਚੜ੍ਹਦੀ ਕਲ੍ਹਾ ਦੀ ਅਵਸਥਾ ਵਿਚ ਰਹੇਗਾ ਤੇ ਇਸ ਅਵਸਥਾ ਵਿਚ ਢਹਿੰਦੀ ਕਲਾ ਨੇੜੇ ਵੀ ਨਹੀਂ ਆਵੇਗੀ। ਇਸ ਤਰ੍ਹਾਂ ਅੱਗੇ ਵੱਧਦੇ ਵੱਧਦੇ, ਇਸੇ ਜਨਮ ਵਿਚ ਹੀ ਆਤਮਿਕ ਤੌਰ ਤੇ ਮੁਕਤ ਹੋਣ ਦੀ ਮੰਜ਼ਿਲ ਪ੍ਰਾਪਤ ਕਰ ਲਵੇਗਾ।
ਆਸ ਹੈ ਕਿ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਜੇ ਤੁਹਾਡਾ ਅੱਗੇ ਕੋਈ ਸਵਾਲ ਹੋਵੇ ਤਾਂ ਤੁਹਾਡਾ ਸਵਾਗਤ ਹੈ। ਜੇਕਰ ਕੋਈ ਕੰਮੀ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਤਾਂ ਜੋ ਅੱਗੇ ਸੁਧਾਰ ਹੋ ਸਕੇ।
ਆਦਰ ਸਹਿਤ,
ਆਪ ਦਾ ਵੀਰ
———————
CHARDI KALA (ਚੜ੍ਹਦੀ ਕਲ੍ਹਾ)
Chardi Kala (ਚੜ੍ਹਦੀ ਕਲ੍ਹਾ) is an important expression used in Sikhism for a mind frame that a Sikh has to accept and practice. It loosely means a “positive, buoyant and optimistic” attitude towards life and the future. Always be in “high spirits”, “ever progressive”, “always cheerful”, etc are some other terms used to describe this phrase. It reflects an eternally evergreen & blissful mental state of a Sikh.
Sikhism dictates that Sikhs believe in the Will of God (ਭਾਣਾ) and that God is without enemies (ਨਿਰਵੈਰ) and is always merciful. Hence acceptance of his Will is in the interest of and for the benefit of His Creation, even if at times one suffers severe hardship. This attitude of “Chardi Kala” is to allow one to sail through the ups and downs of life with as little harm as possible to the individual. To join and help others in their hour of need is part of this “Chardi Kala” spirit.
The Sikhs are a unique spirit-born people believing in Guru Nanak’s basic concepts of “Work, Worship and Charity” (ਕਿਰਤ ਕਰੋ, ਨਾਮ ਜਪੋ, ਵੰਡ ਛਕੋ) and “Gurmukh, Naam, Daan, Ishnan (ਗੁਰਮੁਖਿ ਨਾਮੁ ਦਾਨੁ ਇਸਨਾਨੁ).” Naam refers to the Power, the Energy, the Universal Cosmic Life Force and the vibrant manifestation of God in creation.
In Chardi Kala there is confidence in the ultimate victory of Truth over falsehood and of Good over evil (ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ) Abiding Cheerfulness is its hallmark – “Nanak Naam Charhdi Kala, Tere Bhane Sarbatt da Bhalaa” (ਨਾਨਕ ਨਾਮ ਚੜ੍ਹਦੀ ਕਲ੍ਹਾ ਤੇਰੇ ਭਾਣੇ ਸਰਬੱਤ ਦਾ ਭਲਾ)।
Courage is that state or quality of mind and spirit which enables one to face dangers with self-possession and resolution. Discipline resulting from training that leads to controlled behavior, mentally and morally, is also an essential constituent of Chardi Kala. Perpetual readiness to act is another – he pursues the ideals he cherishes, makes no noise over a good deed, and proceeds to another. Kala also means “fine art”, so actions in Chardi Kala become characterized by elegance and gracefulness. It also means playing a winning “Game” according to the accepted rules of the game.
*****************
State of CHARDI KLA in simple words is to be stable, calm and in peace, day and night. GURU says SDA ANAND RAHE DIN RATI. This comes from spiritual awakening, being SACHIARA. GURBANI empowers us to face the life situations as these arise , HUKM RAJAEE CHALNA. Yes we face good times, bad times , negativity in life. But when we are awakened that these are life situations , we accept these as these are but remain positive, calm and in peace. This is sate of CHADI KLA.