ਮੈਂ ਪੰਥ ਦੀ ਸੇਵਾ ਕਿਵੇਂ ਕਰਾਂ? How do I perform Seva for Panth?
Share
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
ਸਤਿਕਾਰ ਯੋਗ ਵੀਰ ਜੀ
ਮੈਂ ਇਥੇ ਇੱਕ ਵੀਡੀਓ attach ਕੀਤੀ ਹੈ। ਕਿਰਪਾ ਕਰਕੇ ਜਰੂਰ ਸੁਣਨਾ, ਇਸ ਵਿੱਚ ਆਪ ਜੀ ਦੇ ਸੇਵਾ ਵਾਲੇ ਸੁਆਲ ਦਾ ਜੁਆਬ ਹੈ ਜੀ। ਇਸ ਨੂੰ ਸੁਣਕੇ ਤੁਹਾਨੂੰ ਸੇਵਾ ਕੀ ਹੈ ਅਤੇ ਅਸੀਂ ਸੇਵਾ ਕਿਵੇ ਕਰ ਸਕਦੇ ਹਾਂ, ਉਸ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਜਰੂਰ ਸੁਣਨਾ ਜੀ।
tan man dhan are the three basics
you can teach a needy
medically help
if you have any extra ordinary kala with in you that too you can teach others
care for elders