someone here can help to tell the meaning as well as the page no of this line from
SGGS Ji
You must login to ask a question.
Please briefly explain why you feel this question should be reported.
Please briefly explain why you feel this answer should be reported.
Please briefly explain why you feel this user should be reported.
someone here can help to tell the meaning as well as the page no of this line from
SGGS Ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ|| ਇਹ ਪੰਕਤੀ ਸ਼੍ਰੀ ਗੁਰੂ ਸਾਹਿਬ ਜੀ ਦੇ ਅੰਗ ੭੨੨-੭੨੩ ਤੇ ਦਰਜ ਹੈ, ਸਿਰਲੇਖ ਹੈ;
ਤਿਲੰਗ ਮਹਲਾ ੧
ਇਸ ਵਿੱਚ ਬਾਬਰ ਦੇ ਸਮੇਂ ਹੋਈ ਸੈਦਪੁਰ ਦਿ ਕਤਲੇਆਮ ਡੀ ਘਟਨਾ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ ਹੈ|
ਮੁਸਲਮਾਨੀਆ ਤੋਂ ਭਾਵ ਹੈ ਮੁਸਲਮਾਨ ਔਰਤਾਂ, ਕਸਟ ਮਹਿ – ਕਸ਼ਟ ਦੀ ਔਖੀ ਘੜੀ ਵਿੱਚ, ਕਰਹਿ ਖੁਦਾਇ- ਖੁਦ ਅੱਗੇ ਪੁਕਾਰ ਕਰਦਿਆਂ ਹਨ|
ਮੁਸਲਮਾਨ ਔਰਤਾਂ ਵੀ ਇਸ ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਹਨ, ਅਤੇ ਇਸ ਬਿਪਦਾ ਦੀ ਘੜੀ ਵਿੱਚ ਆਪਣੀ ਧਰਮ ਪੁਸਤਕ ਕੁਰਾਨ ਦਿਆਂ ਆਇਤਾਂ ਪੜ੍ਹ ਰਹੀਆਂ ਹਨ ਤੇ ਖੁਦਾ ਅੱਗੇ ਪੁਕਾਰ ਕਰ ਰਹੀਆਂ ਹਨ|